ਨਵਜੋਤ ਸਿੱਧੂ : ਲਾਈ ਵੀ ਨਾ ਗਈ, ਨਿਭਾਈ ਵੀ ਨਾ ਗਈ
‘ਦ ਖ਼ਾਲਸ ਬਿਊਰੋ (ਬਨਵੈਤ / ਪੁਨੀਤ ਕੌਰ) :- ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦਾ ਅਹੁਦਾ ਛੱਡਣਾ ਕੋਈ ਨਵੀਂ ਗੱਲ ਨਹੀਂ। ਕ੍ਰਿਕਟ ਤੋਂ ਲੈ ਕੇ ਪ੍ਰਧਾਨ ਦੇ ਅਹੁਦੇ ਤੱਕ ਬਰਾਸਤਾ ਮੈਂਬਰ ਪਾਰਲੀਮੈਂਟ ਅਸਤੀਫ਼ੇ ਦੇ ਕੇ ਅਹੁਦੇ ਛੱਡਣਾ ਉਨ੍ਹਾਂ ਦੀ ਫਿਤਰਤ ਹੈ। ਉਨ੍ਹਾਂ ਦਾ ਹਾਲ “ਲਾਈ ਵੀ ਨਹੀਂ ਗਈ ਤੇ ਨਿਭਾਈ ਵੀ ਨਹੀਂ ਗਈ” ਵਾਲ
