ਸ਼ੁੱਧ ਬਾਣੀ ਲਈ ਲੱਗੇਗੀ 5 ਰੋਜਾ ਕਾਰਜਸ਼ਾਲਾ – ਜਥੇਦਾਰ
‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਸ਼ੁੱਧ ਬਾਣੀ ਦਾ ਪਾਠ ਕਰਨਾ, ਇਹ ਅੱਜ ਵਕਤ ਦੀ ਵੱਡੀ ਲੋੜ ਹੈ। ਬਹੁਤ ਸਾਰੇ ਪਾਠ ਉਚਾਰਨ ਭੇਦ ਖ਼ਾਲਸਾ ਪੰਥ ਵਿੱਚ ਪਾਏ ਜਾਂਦੇ ਹਨ। ਇਨ੍ਹਾਂ ਸਾਰੇ ਮਸਲਿਆਂ ਉੱਤੇ ਦੀਰਘ ਵਿਚਾਰ ਚਰਚਾ ਕਰਨ ਵਾਸਤੇ ਸ੍ਰੀ ਅਕਾਲ ਤਖ਼ਤ
