ਅਸਟ੍ਰੇਲੀਆ ਵਾਲੇ ਮਰਦਮਸ਼ੁਮਾਰੀ ਭਰਨ ਤੋਂ ਪਹਿਲਾਂ ਸੁਣਨ ਇਹ ਖ਼ਾਸ ਅਪੀਲ
‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬੀ ਗਾਇਕ ਬੱਬੂ ਮਾਨ ਅਤੇ ਅਮਿਤੋਜ ਮਾਨ ਨੇ ਅਸਟ੍ਰੇਲੀਆ ਵਿੱਚ 10 ਅਗਸਤ ਨੂੰ ਹੋਣ ਵਾਲੀ ਮਰਦਮਸ਼ੁਮਾਰੀ ਦੇ ਲਈ ਅਸਟ੍ਰੇਲੀਆ ਵਿੱਚ ਵੱਸਦੇ ਪੰਜਾਬੀਆਂ ਨੂੰ ਇੱਕ ਖ਼ਾਸ ਅਪੀਲ ਕੀਤੀ ਹੈ। ਉਨ੍ਹਾਂ ਨੇ ਸਾਰੇ ਪੰਜਾਬੀਆਂ ਨੂੰ ਮਰਦਮਸ਼ੁਮਾਰੀ ਫ਼ਾਰਮ ਵਿੱਚ ਪੰਜਾਬੀ ਭਾਸ਼ਾ ਨੂੰ ਤਰਜੀਹ ਦੇ ਆਧਾਰ ‘ਤੇ ਚੁਣਨ ਦੀ ਬੇਨਤੀ ਕੀਤੀ ਹੈ। ਬੱਬੂ