ਸਿੱਧੂ ਦੀ ਤਾਜਪੋਸ਼ੀ ਤੋਂ ਪਹਿਲਾਂ ਆਈ ਬੁਰੀ ਖਬਰ
‘ਦ ਖ਼ਾਲਸ ਬਿਊਰੋ :- ਪੰਜਾਬ ਕਾਂਗਰਸ ਨੇ ਨਵ-ਨਿਯੁਕਤ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਅੱਜ ਤਾਜਪੋਸ਼ੀ ਸਮਾਗਮ ਵਿੱਚ ਸ਼ਾਮਿਲ ਹੋਣ ਲਈ ਆ ਰਹੀ ਬੱਸ ਦਾ ਐਕਸੀਡੈਂਟ ਹੋਣ ਨਾਲ ਚਾਰ ਵਰਕਰਾਂ ਦੀ ਮੌਤ ਹੋਈ ਹੈ ਅਤੇ ਦਰਜਨਾਂ ਜ਼ਖਮੀ ਹੋ ਗਏ ਹਨ। ਅੱਜ ਸਵੇਰੇ ਮੋਗਾ ਦੇ ਨੇੜੇ ਦੇ ਪਿੰਡ ਲੁਹਾਰਾ ਤੋਂ ਇਹ ਬੱਸ ਚੰਡੀਗੜ੍ਹ ਨੂੰ ਚੱਲੀ ਸੀ। ਪ੍ਰਾਈਵੇਟ