ਕਿਸ ਬੀਜੇਪੀ ਦੀ ਜ਼ਹਿਰੀਲੀ ਭਾਸ਼ਾ ਨੇ ਵਿਗਾੜੀ ਗੱਲ, ਬੀਜੇਪੀ ਲੀਡਰ ਨੇ ਆਪਣੇ ਹੀ ਲੀਡਰ ਨੂੰ ਦਿੱਤੀ ਚਿਤਾਵਨੀ
‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਬੀਜੇਪੀ ਲੀਡਰ ਅਨਿਲ ਜੋਸ਼ੀ ਨੇ ਕਿਸਾਨ ਅੰਦੋਲਨ ਦੀ ਹਮਾਇਤ ਕਰਦਿਆਂ ਭਾਜਪਾ ਲੀਡਰ ਹਰਜੀਤ ਸਿੰਘ ਗਰੇਵਾਲ ‘ਤੇ ਨਿਸ਼ਾਨਾ ਕੱਸਦਿਆਂ ਕਿਹਾ ਕਿ ਗਰੇਵਾਲ ਦੀ ਜ਼ਹਿਰੀਲੀ ਭਾਸ਼ਾ ਨੇ ਗੱਲ ਵਿਗਾੜੀ ਹੈ। ਗਰੇਵਾਲ ਨੇ ਪੰਜਾਬ ਦੇ ਕਿਸਾਨਾਂ ਪ੍ਰਤੀ ਜੋ ਖੁੰਦਕੀ, ਜ਼ਹਿਰੀਲੀ ਭਾਸ਼ਾ ਵਰਤੀ ਹੈ, ਇਸ ਭਾਸ਼ਾ ਕਰਕੇ ਵਰਕਰਾਂ ਨੂੰ ਕਿਸਾਨਾਂ ਦਾ 80