ਕਿਸਾਨ ਪਵਿੱਤਰ ਤਿਉਹਾਰਾਂ ਤੋਂ ਰਾਜਨੀਤੀ ਨੂੰ ਦੂਰ ਰੱਖਣ, ਬੀਜੇਪੀ ਲੀਡਰ ਦੀ ਫ਼ਜ਼ੂਲ ਸਲਾਹ
‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਭਾਰਤੀ ਜਨਤਾ ਪਾਰਟੀ ਨੇ ਸੰਯੁਕਤ ਕਿਸਾਨ ਮੋਰਚਾ ਦੇ ਦੁਸ਼ਹਿਰੇ ਵਾਲੇ ਦਿਨ ਸਿਆਸੀ ਲੀਡਰਾਂ ਦੇ ਪੁਤਲੇ ਸਾੜਨ ਦੇ ਐਲਾਨ ‘ਤੇ ਨਿਸ਼ਾਨਾ ਕੱਸਿਆ ਹੈ। ਬੀਜੇਪੀ ਦੇ ਜਨਰਲ ਸੈਕਟਰੀ ਸੁਭਾਸ਼ ਸ਼ਰਮਾ ਨੇ ਕਿਹਾ ਕਿ ਹਿੰਦੂ ਤਿਉਹਾਰਾਂ ਵੇਲੇ ਹੀ ਵਿਰੋਧ ਕਿਉਂ ਹੁੰਦੇ ਹਨ। ਹਿੰਦੂ ਤਿਉਹਾਰਾਂ ਵਿੱਚ ਇੱਕ ਸਾਲ ਤੋਂ ਖਲਲ ਪਾਉਣ ਦੀ ਕੋਸ਼ਿਸ਼