‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਆਪ ਉਮੀਦਵਾਰ ਮੰਜੂ ਰਾਣਾ ਨੇ ਡੀਐੱਸਪੀ ਰੈਂਕ ਦੇ ਪੁਲਿਸ ਅਧਿਕਾਰੀ ਨੂੰ ਧਮ ਕਾਇਆ ਹੈ। ਉਨ੍ਹਾਂ ਨੇ ਕਿਹਾ ਕਿ ‘ਮੇਰੇ ਸਾਹਮਣੇ ਜ਼ੁਬਾਨ ਬੰਦ ਰੱਖੋ। ਉਨ੍ਹਾਂ ਨੇ ਚਪੇੜ ਮਾਰਨ ‘ਤੇ ਜ਼ੁਬਾਨ ਕੱਟਣ ਤੱਕ ਦੀ ਧਮ ਕੀ ਦੇ ਦਿੱਤੀ। ਇਸਦੇ ਨਾਲ ਹੀ ਅਧਿਕਾਰੀ ਨੂੰ ਤਬਾਦਲਾ ਕਰਨ ਤੱਕ ਦੀ ਵੀ ਧਮ ਕੀ ਦਿੱਤੀ। ਰਾਣਾ ਗੁਰਜੀਤ ਤੋਂ ਮੰਜੂ ਰਾਣਾ ਚੋਣ ਹਾਰ ਗਏ ਸੀ। ਉਹ ਲਗਾਤਾਰ ਵੋਟਿੰਗ ਵਿੱਚ ਧਾਂਦਲੀ ਦੇ ਇਲ ਜ਼ਾਮ ਲਗਾ ਰਹੇ ਹਨ।

Related Post
India, Khaas Lekh, Khalas Tv Special, Religion
ਵਰਿੰਦਾਵਨ ਦੇ ਸੰਤ ਪ੍ਰੇਮਾਨੰਦ ਦੇ ਆਸ਼ਰਮ ‘ਚ ਆਖ਼ਿਰ ਕੀ
October 1, 2026
