ਪੰਜਾਬ ਪੁਲਿਸ ਨੇ BSF ਦੇ ਜਵਾਨ ਨੂੰ ਪਾਕਿਸਤਾਨ ਦੀ ਖ਼ੁਫੀਆ ਏਜੰਸੀ ਨੂੰ ਜਾਣਕਾਰੀ ਭੇਜਣ ‘ਤੇ ਕੀਤਾ ਗ੍ਰਿਫ਼ਤਾਰ
‘ਦ ਖ਼ਾਲਸ ਬਿਊਰੋ :- ਅੰਮ੍ਰਿਤਸਰ ਵਿੱਚ BSF ਦੇ ਇੱਕ ਜਵਾਨ ‘ਤੇ ਪੰਜਾਬ ਪੁਲੀਸ ਨੇ ਜਾਸੂਸੀ ਦੇ ਇਲਜ਼ਾਮ ਵਿੱਚ ਗ੍ਰਿਫ਼ਤਾਰ ਕੀਤਾ ਹੈ ਅਤੇ ਉਸ ਦਾ ਮੋਬਾਈਲ ਕਬਜ਼ੇ ਵਿੱਚ ਲਿਆ ਗਿਆ ਹੈ। ਪੁਲਿਸ ਦੀ ਜਾਣਕਾਰੀ ਮੁਤਾਬਿਕ ਜਵਾਨ ‘ਤੇ ਇਲਜ਼ਾਮ ਹੈ ਕਿ ਉਹ ਆਪਣੇ ਮੋਬਾਈਲ ਜ਼ਰੀਏ ਪਾਕਿਸਤਾਨ ਦੀ ਖ਼ੁਫ਼ੀਆ ਏਜੰਸੀ ISI ਨੂੰ ਜਾਣਕਾਰੀ ਲੀਕ ਕਰਦਾ ਸੀ ਇਸ ਤਰ੍ਹਾਂ