ਗੁਲਾਬੀ ਸੁੰਡੀ ਨੇ ਡੋਬੇ ਕਿਸਾਨਾਂ ਦੇ ਸੁਪਨੇ,ਅੱਕ ਕੇ ਖੜੀ ਫਸਲ ਵਾਹੀ
‘ਦ ਖਾਲਸ ਬਿਊਰੋ:ਮਾਲਵੇ ਦੇ ਕਿਸਾਨਾਂ ਦੇ ਦੁੱਖਾਂ ਦੀ ਦਾਸਤਾਨ ਖਤਮ ਹੋਣ ਦਾ ਨਾਂ ਨਹੀਂ ਲੈ ਰਹੀ ਹੈ।ਨਰਮੇ ਦੀ ਫਸਲ ਨੂੰ ਗੁਲਾਬੀ ਸੁੰਡੀ ਵਲੋਂ ਮਰੁੰਡ ਲੈਣ ਦੀ ਚੀਸ ਹਾਲੇ ਮੱਠੀ ਨਹੀਂ ਸੀ ਪਈ ਕਿ ਹਾੜੀ ਦੇ ਘੱਟ ਝਾੜ ਨੇ ਮੁੱੜ ਜ਼ਖਮ ਹਰੇ ਕਰ ਦਿੱਤੇ।ਇਸ ਵਾਰ ਮਾਲਵੇ ਵਿੱਚ ਨਰਮੇ ਦੀ ਫਸਲ ਨੂੰ ਸਿਰਫ ਗੁਲਾਬੀ ਸੁੰਡੀ ਨਹੀਂ ਪਈ

ਮਾਨ ਨਾਲ ਵਿਆਹ ਤੋਂ ਪਹਿਲਾਂ ਗੁਰਪ੍ਰੀਤ ਨੇ ਇਸ ਤਰ੍ਹਾਂ ਖੁਸ਼ੀ ਕੀਤੀ ਜ਼ਾਹਿਰ,ਕੇਜਰੀਵਾਲ ਨਿਭਾਉਣਗੇ ਇਹ ਰਸਮ,ਮਹਿਮਾਨਾਂ ਦੀ ਲਿਸਟ ਵੀ ਜਾਰੀ
ਭਗਵੰਤ ਮਾਨ ਦਾ ਪਹਿਲੀ ਪਤਨੀ ਨਾਲ 2015 ਵਿੱਚ ਤਲਾਕ ਹੋਇਆ ਸੀ ‘ਦ ਖ਼ਾਲਸ ਬਿਊਰੋ : ਮੁੱਖ ਮੰਤਰੀ ਭਗਵੰਤ ਮਾਨ ਡਾਕਟਰ ਗੁਰਪ੍ਰੀਤ ਕੌਰ ਨਾਲ ਆਨੰਦ ਕਾਰਜ ਕਰਨ ਜਾ ਰਹੇ ਹਨ। ਹਰ ਕੋਈ ਇਸ ਜੋੜੀ ਨੂੰ ਵਧਾਈ ਦੇ ਰਿਹਾ ਹੈ। ਇਸ ਦੌਰਾਨ ਡਾਕਟਰ ਗੁਰਪ੍ਰੀਤ ਕੌਰ ਦਾ ਵਿਆਹ ਨੂੰ ਲੈ ਕੇ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਨੇ ਆਪਣੇ