ਪੰਜਾਬ ‘ਚ ਕੋਰੋਨਾ ਮਹਾਂਮਾਰੀ ਕਾਰਨ ਬੰਦ ਰਹਿਣਗੇ ਆਂਗਣਵਾੜੀ ਸੈਂਟਰ
‘ਦ ਖ਼ਾਲਸ ਬਿਊਰੋ :- ਪੰਜਾਬ ਵਿੱਚ ਕੋਰੋਨਾਵਾਇਰਸ ਦੇ ਵੱਧਦੇ ਮਾਮਲਿਆਂ ਦੇ ਮੱਦੇਨਜ਼ਰ ਸੂਬੇ ਵਿੱਚ ਸਾਰੇ ਆਂਗਨਵਾੜੀ ਸੈਂਟਰ ਬੰਦ ਕੀਤੇ ਗਏ ਹਨ। ਅਗਲੇ ਹੁਕਮਾਂ ਤੱਕ ਇਹ ਸੈਂਟਰ ਬੰਦ ਰੱਖੇ ਜਾਣਗੇ। ਆਂਗਣਵਾੜੀ ਵਰਕਰ ਘਰ-ਘਰ ਬੱਚਿਆਂ ਦਾ ਰਾਸ਼ਨ ਪਹੁੰਚਾਉਣਗੇ ਅਤੇ ਆਂਗਣਵਾੜੀ ਵਰਕਰ ਕੋਰੋਨਾ ਨਿਯਮਾਂ ਦੀ ਪਾਲਣਾ ਕਰਨਗੇ। ਪੰਜਾਬ ਦੇ ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਮੰਤਰੀ ਅਰੁਣਾ ਚੌਧਰੀ