‘ਦ ਖ਼ਾਲਸ ਬਿਊਰੋ : ਮਾਨਸਾ ਤੋਂ ਇੱਕ ਵਕੀਲ ਵੱਲੋਂ ਥਾਣੇਦਾਰ ਦੇ ਕੁੱ ਟ ਮਾ ਰ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਪੁਲਿ ਸ ਨੇ ਦੋ ਧਿਰਾਂ ਨੂੰ ਇਕ ਮਾਮਲੇ ਵਿਚ ਥਾਣੇ ਬੁਲਾਇਆ ਸੀ। ਕੇਸ ਦੇ ਨਿਪਟਾਰੇ ਲਈ ਵਕੀਲ ਨੂੰ ਵੀ ਥਾਣੇ ਬੁਲਾਇਆ ਸੀ। ਜਿਸ ਤੋਂ ਬਾਅਦ ਕਿਸੇ ਗੱਲ ਨੂੰ ਲੈ ਕੇ ਥਾਣੇ ਦੇ ਅੰਦਰ ਹੀ ਵਕੀਲ ਨੇ ਥਾਣੇਦਾਰ ਉੱਤੇ ਹ ਮਲਾ ਕਰ ਦਿੱਤਾ । ਐਸਐਚਓ ਸਣੇ ਇੱਕ ਹੋਰ ਸ਼ਖ ਸ ਨੂੰ ਸੱਟਾਂ ਵੱਜੀਆਂ ਹਨ। ਐਸਐਚਓ ਨੂੰ ਇਲਾਕੇ ਦੇ ਹਤਪਤਾਲ ਵਿੱਚ ਦਾਖਲ ਕਰਵਾ ਦਿੱਤਾ ਗਿਆ ਹੈ। ਕੁੱ ਟ ਮਾ ਰ ਕਰਨ ਵਾਲੇ ਵਕੀਲ ਨੂੰ ਗ੍ਰਿਫ਼ ਤਾਰ ਕਰ ਲਿਆ ਗਿਆ ਹੈ ਅਤੇ ਪੁਲਿ ਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Related Post
India, International, Sports, Video
ਸਾਡੇ ਖਿਡਾਰੀਆਂ ਦੀ ਬੱਲੇ-ਬੱਲੇ, ਇੱਕੋ ਦਿਨ 3 ਚੈਂਪੀਅਨ ਟਰਾਫੀਆਂ
September 14, 2026
India, International, Khaas Lekh, Khalas Tv Special, Video
4 ਸਾਲਾਂ ਤੱਕ ਮਨੁੱਖ ਨੂੰ ਨਿਗਲ ਜਾਵੇਗੀ AI? ਸਾਬਕਾ
September 14, 2026
