ਤਖ਼ਤ ਸ਼੍ਰੀ ਹਜ਼ੂਰ ਸਾਹਿਬ ਵਿਖੇ ਝੜਪ ਮਾਮਲੇ ‘ਚ ਪੁਲਿਸ ਨੇ 14 ਸ਼ਰਧਾਲੂ ਹਿਰਾਸਤ ‘ਚ ਲਏ
‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਹੋਲਾ ਮਹੱਲਾ ਦੌਰਾਨ ਤਖ਼ਤ ਸੱਚਖੰਡ ਸ਼੍ਰੀ ਹਜ਼ੂਰ ਸਾਹਿਬ ਵਿਖੇ ਹੋਲਾ ਮਹੱਲਾ ਮਨਾ ਰਹੇ ਸਿੱਖ ਸ਼ਰਧਾਲੂਆਂ ਦੀ ਪੁਲਿਸ ਨਾਲ ਹੋਈ ਝੜਪ ਤੋਂ ਬਾਅਦ ਪੁਲਿਸ ਨੇ 14 ਸ਼ਰਧਾਲੂਆਂ ਨੂੰ ਹਿਰਾਸਤ ਵਿੱਚ ਲਿਆ ਹੈ। ਪੁਲਿਸ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਇਸ ਮਾਮਲੇ ਵਿੱਚ ਜ਼ਿਲ੍ਹਾ ਨਾਂਦੇੜ ਦੇ ਥਾਣਾ ਵਜ਼ੀਰਾਵਾਦ ਵਿੱਚ 64 ਵਿਅਕਤੀਆਂ ਖ਼ਿਲਾਫ਼