CM ਕੈਪਟਨ ਵੱਲੋਂ ਪੰਜਾਬ ਦੇ ਨਿੱਜੀ ਹਸਪਤਾਲਾਂ ‘ਚ 20 ਹਜ਼ਾਰ ਪ੍ਰਤੀ ਯੂਨਿਟ ਪਲਾਜ਼ਮਾ ਦੇਣ ਦਾ ਐਲਾਨ
‘ਦ ਖ਼ਾਲਸ ਬਿਊਰੋ :- ਸੂਬਾ ਸਰਕਾਰ ਨੇ 26 ਜੁਲਾਈ ਨੂੰ ਪੰਜਾਬ ‘ਚ 20,000 ਰੁਪਏ ਪ੍ਰਤੀ ਯੂਨਿਟ ਦੀ ਲਾਗਤ ਨਾਲ ਸੂਬੇ ਦੇ ਨਿੱਜੀ ਹਸਪਤਾਲਾਂ ਨੂੰ ਪਲਾਜ਼ਮਾਂ ਦੇਣ ਦਾ ਫ਼ੈਸਲਾ ਕੀਤਾ ਹੈ। ਸਰਕਾਰੀਆਂ ਅਧਿਕਾਰੀਆਂ ਦੀ ਜਾਣਕਾਰੀ ਮੁਤਾਬਿਕ ‘ਮਿਸ਼ਨ ਫਤਿਹ’ ਦੇ ਤਹਿਤ ਪੰਜਾਬ ‘ਚ ਕੋਵਿਡ-19 ਨਾਲ ਟਾਕਰਾ ਕਰਨ ਲਈ ਜਾਰੀ ਕੀਤੇ ਗਏ ਅਭਿਆਣ ਕੈਪਟਨ ਸਰਕਾਰ ਵੱਲੋਂ ਇਹ ਫੈਸਲਾ