Punjab

 ਆਪ ਵੱਲੋਂ ਸਿਰਸਾ ਖ਼ਿਲਾਫ਼ ਸ਼ਿਕਾਇਤ, ਝੂਠੀ ਖ਼ਬਰ ਫੈਲਾਉਣ ਦੇ ਦੋਸ਼

‘ਦ ਖ਼ਾਲਸ ਬਿਊਰੋ : ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਖ਼ਿਲਾਫ਼ ਆਮ ਆਦਮੀ ਪਾਰਟੀ ਨੇ ਝੂਠੀ ਖ਼ਬਰ ਫੈਲਾਉਣ ਦੇ ਦੋਸ਼ ਵਿੱਚ ਮੁੱਖ ਚੋਣ ਕਮਿਸ਼ਨ ਅਤੇ ਮੁਹਾਲੀ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਇਹ ਸ਼ਿਕਾਇਤ ਮਨਜਿੰਦਰ ਸਿਰਸਾ ਦੇ ਉਸ ਟਵਿੱਟ ਨਾਲ ਸੰਬੰਧਤ ਹੈ ,ਜਿਥੇ ਸਿਰਸਾ ਨੇ ਇਹ ਪੋਸਟ ਕਰ ਲਿਖਿਆ ਸੀ ਕਿ ਅਰਵਿੰਦ ਕੇਜਰੀਵਾਲ ਨੇ ਕਿਹਾ ਹੈ

Read More
Punjab

NDA ਸਰਕਾਰ ਹੀ ਤੈਅ ਕਰ ਸਕਦੀ ਹੈ ਪੰਜਾਬ ਦੀ ਸੁਰੱਖਿਆ – ਅਮਿਤ ਸ਼ਾਹ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਚੋਣ ਪ੍ਰਚਾਰ ਕਰਨ ਲਈ ਪੰਜਾਬ ਪਹੁੰਚੇ ਹਨ। ਅਮਿਤ ਸ਼ਾਹ ਨੇ ਲੁਧਿਆਣਾ ਵਿਖੇ ਇੱਕ ਜਨਸਭਾ ਨੂੰ ਸੰਬੋਧਿਤ ਕਰਦਿਆਂ ਕੇਂਦਰ ਸਰਕਾਰ ਵੱਲੋਂ ਪੰਜਾਬ ਦੇ ਹਿੱਤਾਂ ਲਈ ਕੀਤੇ ਵਿਕਾਸ ਕਾਰਜ ਗਿਣਵਾਏ। ਅਮਿਤ ਸ਼ਾਹ ਨੇ ਪੰਜਾਬੀਆਂ ਨੂੰ ਭਾਜਪਾ ਨੂੰ ਵੋਟ ਪਾਉਣ ਦੀ ਅਪੀਲ

Read More
Punjab

ਵਿਰੋਧੀਆਂ ‘ਤੇ ਖੂਬ ਵਰ੍ਹੇ ਪ੍ਰਿਅੰਕਾ ਗਾਂਧੀ, ਦੁਹਰਾਏ ਚੰਨੀ ਦੇ ਵਾਅਦੇ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਕਾਂਗਰਸ ਦੀ ਆਗੂ ਪ੍ਰਿਅੰਕਾ ਗਾਂਧੀ ਚੋਣ ਪ੍ਰਚਾਰ ਲਈ ਅੱਜ ਪੰਜਾਬ ਆਏ ਹਨ। ਪ੍ਰਿਅੰਕਾ ਗਾਂਧੀ ਨੇ ਕੋਟਕਪੂਰਾ ਪਹੁੰਚ ਕੇ ਕਾਂਗਰਸ ਪਾਰਟੀ ਦੇ ਸੋਹਲੇ ਗਾਏ। ਪ੍ਰਿਅੰਕਾ ਗਾਂਧੀ ਨੇ ਲੋਕਾਂ ਨੂੰ ਸਿਆਸੀ ਪਾਰਟੀਆਂ ਦੀ ਅਸਲੀਅਤ ਪਹਿਚਾਣਨ ਦੀ ਨਸੀਹਤ ਦਿੱਤੀ। ਵਿਰੋਧੀ ਪਾਰਟੀਆਂ ‘ਤੇ ਬੋਲਦਿਆਂ ਉਨ੍ਹਾਂ ਨੇ ਕਿਹਾ, ਤੁਸੀਂ ਭਾਜਪਾ ਨੂੰ ਚੰਗੀ ਤਰ੍ਹਾਂ

Read More
Punjab

ਟਕਰਾਅ ਤੋਂ ਬਚਣ ਲਈ ਖੱਟਰ ਦੀ ਰੈਲੀ ਰੱਦ,ਹੰਸ ਨੂੰ ਵੀ ਕਿਸਾਨਾਂ ਨੇ ਘੇਰਿਆ

‘ਦ ਖ਼ਾਲਸ ਬਿਊਰੋ : ਭਾਜਪਾ ਉਮੀਦਵਾਰ ਕੰਵਰ ਨਰਿੰਦਰ ਸਿੰਘ ਦੇ ਹੱਕ ’ਚ ਕਸਬੇ ਹਠੂਰ ’ਚ ਰੱਖੀ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੀ ਰੈਲੀ ਰੱਦ ਕਰ ਦਿੱਤੀ ਗਈ ਹੈ। ਕਿਸਾਨਾਂ ਵੱਲੋਂ ਖੱਟਰ ਦਾ ਵਿਰੋਧ ਕਰਨ ਦੇ ਕੀਤੇ ਐਲਾਨ ਤੋਂ ਬਾਅਦ ਟਕਰਾਅ ਤੋਂ ਬਚਣ ਲਈ ਇਹ ਰੈਲੀ ਰੱਦ ਕੀਤੀ ਗਈ ਹੈ। ਕੱਲ ਖੱਟਰ ਦੀ ਰੈਲੀ

Read More
Punjab

ਰੁਲਦੂ ਸਿੰਘ ਨੇ ਮਾਨਸਾ ਤੋਂ ਕਿਉਂ ਵਾਪਸ ਲਿਆ ਆਪਣਾ ਉਮੀਦਵਾਰ

‘ਦ ਖ਼ਾਲਸ ਬਿਊਰੋ : ਕੇਂਦਰ ਸਰਕਾਰ ਵੱਲੋਂ ਕਿਸਾਨਾਂ ਦੀਆਂ ਅਧੂਰੀਆਂ ਮੰਗਾਂ ਮੰਨਣ ਦੀ ਬਜਾਇ ਲਖੀਮਪੁਰ ਖੀਰੀ ਕਾਂਡ ਦੇ ਮੱਖ ਦੋਸ਼ੀ ਅਸ਼ੀਸ਼ ਮਿਸ਼ਰਾ ਨੂੰ ਜਮਾਨਤ ਦਿਵਾਉਣ ਦੇ ਰੋਸ ਵਜੋਂ ਪੰਜਾਬ ਕਿਸਾਨ ਯੂਨੀਅਨ ਵੱਲੋਂ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਚੋਂ ਆਪਣਾ ਉਮੀਦਵਾਰ ਗੁਰਨਾਮ ਸਿੰਘ ਭੀਖੀ ਨੂੰ ਵਾਪਸ ਲੈਣ ਦਾ ਫੈਸਲਾ ਕੀਤਾ ਹੈਕਿਸਾਨ ਆਗੂ ਰੁਲਦੂ ਸਿੰਘ ਮਾਨਸਾ ਨੇ

Read More
Punjab

ਭਾਜਪਾ ਵੱਲੋਂ ਪੰਜਾਬ ਵਿਧਾਨ ਸਭਾ ਚੋਣਾਂ 2022 ਲਈ ਸੰਕਲਪ ਪੱਤਰ ਪੇਸ਼

‘ਦ ਖ਼ਾਲਸ ਬਿਊਰੋ : ਪੰਜਾਬ ਵਿੱਚ ਭਾਜਪਾ ਦੀ ਅਗਵਾਈ ਵਾਲੇ ਗਠਜੋੜ ਨੇ 20 ਫਰਵਰੀ ਨੂੰ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ 2022 ਲਈ ਆਪਣਾ ਸੰਕਲਪ ਪੱਤਰ ਪੇਸ਼ ਕੀਤਾ ਹੈ। ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ, ਕੇਂਦਰੀ ਮੰਤਰੀ ਅਤੇ ਹੁਸ਼ਿਆਰਪੁਰ ਦੇ ਸੰਸਦ ਮੈਂਬਰ ਸੋਮ ਪ੍ਰਕਾਸ਼ ਅਤੇ ਭਾਜਪਾ ਦੇ ਹੋਰ ਉੱਚ ਅਧਿਕਾਰੀਆਂ ਦੀ ਮੌਜੂਦਗੀ ਵਿੱਚ, ਪਾਰਟੀ ਨੇ ਜਲੰਧਰ

Read More
Punjab

ਨਵਾਂ ਸ਼ਹਿਰ ਪੁਲਿਸ ਨੇ ਭਾਰੀ ਮਾਤਰੀ ‘ਚ ਅਸਲਾ ਅਤੇ ਨਗਦੀ ਫੜੀ

‘ਦ ਖ਼ਾਲਸ ਬਿਊਰੋ : ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸ਼ਹੀਦ ਭਗਤ ਸਿੰਘ ਨਗਰ ਪੁਲਿਸ ਵੱਲੋਂ ਭਾਰੀ ਮਾਤਰਾ ਵਿੱਚ ਅ ਸਲਾ, ਨਗ ਦੀ ਅਤੇ ਨ ਸ਼ੀਲੇ ਪਦਾਰਥ ਜ਼ਬਤ ਕੀਤੇ ਗਏ ਹਨ। ਸ਼ਹੀਦ ਭਗਤ ਸਿੰਘ ਨਗਰ ਪੁਲਿਸ ਨੇ ਭਾਰੀ ਮਾਤਰਾ ਵਿੱਚ  ਵਿਸਫੋ ਟਕ ਸਮੱਗਰੀ, ਹਥਿ ਆਰ, ਗੋ ਲਾ-ਬਾਰੂ ਦ, ਨ ਸ਼ੀਲੇ ਪਦਾਰਥ, ਨਾਜਾ ਇਜ਼ ਸ਼ ਰਾਬ

Read More
Punjab

ਨਵਜੋਤ ਸਿੱਧੂ ਦੇ ਪੰਜਾਬ ਮਾਡਲ ਦੇ ਸ਼ੀਸ਼ਿਆਂ ਚੋਂ ਡਿਗਿਆ ਪੰਜਾਬ ਮੁੜ ਖੜ੍ਹਾ ਹੁੰਦਾ ਦਿੱਸ ਰਿਹੈ

‘ਦ ਖ਼ਾਲਸ ਬਿਊਰੋ : ਨਵਜੋਤ ਸਿੰਘ ਸਿੱਧੂ ਦੇ ਕਾਲਪਨਿਕ ਪੰਜਾਬ ਮਾਡਲ ਦੇ ਸ਼ੀਸ਼ਿਆਂ ਰਾਹੀ ਪੰਜਾਬ ਦੇਸਾਂ ਵਿੱਚੋਂ ਦੇਸ ਪੰਜਾਬ ਜਿਹਾ ਦਿੱਸਦਾ ਹੈ। ਪੰਜਾਬ ਮਾਡਲ ਵਿੱਚ ਕੀਤੇ ਵਾਅਦਿਆਂ ਵਿੱਚੋਂ ਪੰਜਾਬ ਵਾਸੀਆਂ ਦੀ ਭਲਾਈ ਦੀ ਝਲਕ ਅਤੇ ਧੁਰ ਅੰਦਰਲੀ ਫਿਕਰਮੰਦੀ ਦੀ ਝਲਕ ਪੈਂਦੀ ਹੈ। ਪੰਜਾਬ ਮਾਡਲ ਪੰਜਾਬੀਆਂ ਨੂੰ ਦਮ ਘੁੱਟਵੀਂ ਜਿੰਦਗੀ ਵਿੱਚੋਂ ਕੱਢ ਕੇ ਸੁੱਖ ਦਾ ਸਾਹ

Read More
Punjab

ਪੰਜਾਬ ਨਾਲ ਮੇਰਾ ਪੁਰਾਣਾ ਸੰਬੰਧ: ਜੇ ਪੀ ਨੱਢਾ

‘ਦ ਖ਼ਾਲਸ ਬਿਊਰੋ : ਭਾਜਪਾ ਨੇਤਾ ਜੇ ਪੀ ਨੱਢਾ ਨੇ ਪੰਜਾਬ ਦੇ ਨਵਾਂਸ਼ਹਿਰ ਜ਼ਿਲੇ ਦੇ ਬਲਾਚੋਰ ਇਲਾਕੇ ਵਿੱਚ ਇਕ ਰੈਲੀ ਨੂੰ ਸੰਬੋਧਨ ਕੀਤਾ ਤੇ ਪੰਜਾਬ ਅਤੇ ਪੰਜਾਬੀਆਂ ਦੀਆਂ ਸਿਫ਼ਤਾਂ ਦੇ ਪੁਲ ਬੰਨੇ। ਉਹਨਾਂ ਕਿਹਾ ਕਿ ਪੰਜਾਬ ਵਿੱਚ ਭਾਜਪਾ ਨੇ ਵਿਕਾਸ ਕਾਰਜ ਕਰਵਾਏ ਹਨ ਤੇ ਹੁਣ ਲੋਕ ਵੋਟ ਪਾਉਣ ਵੇਲੇ ਲੋਕ ਵੀ ਧਿਆਨ ਰੱਖਣ। ਪੰਜਾਬ ਨਾਲ

Read More
Punjab

ਮੇਰੇ ਕੋਈ ਪੱਥ ਰ ਨਹੀਂ ਵੱਜਾ:ਭਗਵੰਤ ਮਾਨ

‘ਦ ਖ਼ਾਲਸ ਬਿਊਰੋ : ਆਮ ਆਦਮੀ ਪਾਰਟੀ ਦੇ ਪੰਜਾਬ ਤੋਂ ਮੁੱਖ ਮੰਤਰੀ ਉਮੀਦਵਾਰ ਭਗਵੰਤ ਮਾਨ ਨੇ ਇਹ ਸਾਫ਼ ਕੀਤਾ ਹੈ ਕਿ ਕੱਲ ਇੱਕ ਜਗਾ ਚੋਣ ਪ੍ਰਚਾਰ ਦੋਰਾਨ ਉਹਨਾਂ ਦੇ ਕੋਈ ਪੱਥ ਰ ਨਹੀ ਸੀ ਵੱਜਾ। ਭਗਵੰਤ ਮਾਨ ਅੱਜ ਧੂਰੀ ਹੱਲਕੇ ਦੇ ਬੇਨੜਾ ਇਲਾਕੇ ਵਿੱਚ ਆਮ ਲੋਕਾਂ ਨਾਲ ਮਿਲ ਰਹੇ ਸਨ। ਇਸ ਦੌਰਾਨ ਉਹਨਾਂ ਕਿਹਾ ਕਿ

Read More