ਜੋ ਚਾਹੁੰਦੇ ਸੀ, ਉਹ ਮਿਲਣ ਤੋਂ ਬਾਅਦ ਸਿੱਧੂ ਨੇ ਲਿਆਂਦੀ ਨੇਰ੍ਹੀ
‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਨਵਜੋਤ ਸਿੰਘ ਸਿੱਧੂ ਪੰਜਾਬ ਕਾਂਗਰਸ ਦੇ ਪ੍ਰਧਾਨ ਬਣਨ ਤੋਂ ਬਾਅਦ ਪਹਿਲੀ ਵਾਰ ਚੰਡੀਗੜ੍ਹ ਦੌਰਾ ਕਰ ਰਹੇ ਹਨ। ਉਨ੍ਹਾਂ ਦੇ ਨਾਲ ਵਿਧਾਇਕ ਰਾਜਾ ਵੜਿੰਗ ਸਮੇਤ ਹੋਰ ਵੀ ਕਈ ਵਿਧਾਇਕ ਮੌਜੂਦ ਹਨ। ਰਾਜਾ ਵੜਿੰਗ ਨੇ ਖੁਦ ਸਿੱਧੂ ਦੀ ਗੱਡੀ ਚਲਾ ਕੇ ਉਨ੍ਹਾਂ ਨੂੰ ਚੰਡੀਗੜ੍ਹ ਪਹੁੰਚਾਇਆ। ਸਿੱਧੂ ਮੁਹਾਲੀ ਵਿੱਚ ਨਵੇਂ ਬਣੇ ਕਾਰਜਕਾਰੀ