ਪੰਜਾਬ ਕਾਂਗਰਸ ਅੰਦਰ ਹਾਲੇ ਵੀ ਸਭ ਅੱਛਾ ਨਹੀਂ !
‘ਦ ਖ਼ਾਲਸ ਬਿਊਰੋ :- ਪੰਜਾਬ ਕਾਂਗਰਸ ਵਿੱਚ ਹਾਲੇ ਵੀ ਦੋ ਧਿਰਾਂ ਦੀ ਆਪਸੀ ਖਿੱਚ-ਧੂਹ ਦੀ ਧੂਣੀ ਧੁਖ ਰਹੀ ਹੈ। ਨਵਜੋਤ ਸਿੰਘ ਸਿੱਧੂ ਦੇ ਤਾਜਪੋਸ਼ੀ ਸਮਾਗਮ ਤੋਂ ਬਾਅਦ ਉਨ੍ਹਾਂ ਨੇ ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਨਾਲ ਕੋਈ ਦੁਆ-ਸਲਾਮ ਨਹੀਂ ਕੀਤੀ। ਸਗੋਂ ਬਦਲਾਖੋਰੀ ਦੀ ਭਾਵਨਾ ਸ਼ੁਰੂ ਹੋ ਗਈ ਹੈ। ਲੰਘੇ ਕੱਲ੍ਹ ਕਾਂਗਰਸ ਦੇ ਇੱਕ ਵਿਧਾਇਕ ਦੇ ਰੇਤ