ਮੋਹਾਲੀ : ਚਾਦਰ ‘ਚ ਮਿਲੀ ਨਰਸ ਦੀ ਲਾਸ਼ ਨਾਲ ਜੁੜਿਆ ‘ਐਕਟਿਵਾ ਐਂਗਲ’! ਮੋਬਾਈਲ ਤੋਂ ਮਿਲੇ ਵੱਡੇ ਸਬੂਤ
ਨਰਸ ਨੂੰ ਛੱਡਣ ਦੇ ਲਈ ਇਕ ਮੁੰਡਾ ਐਕਟਿਵਾ 'ਤੇ ਆਇਆ ਸੀ
ਨਰਸ ਨੂੰ ਛੱਡਣ ਦੇ ਲਈ ਇਕ ਮੁੰਡਾ ਐਕਟਿਵਾ 'ਤੇ ਆਇਆ ਸੀ
ਪੰਜਾਬ ਸਰਕਾਰ ਨੇ ਸਕੂਲ ਦੇ ਸਰਟਿਫਿਕੇਟ ਵਿੱਚ ਲਿੱਖੀ ਜਨਮ ਤਰੀਕ ਨੂੰ ਹੀ ਮਨਜ਼ੂਰੀ ਦਿੱਤੀ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਭਾਰਤੀ ਜਨਤਾ ਪਾਰਟੀ ਨੂੰ ਅਤੇ ਆਰਐਸਐਸ ਮੁਖੀ ਮੋਹਨ ਭਾਗਵਤ ਨੂੰ ਇਕ ਪੱਤਰ ਲਿਖ ਕੇ ਖ ਮਸਲਿਆਂ ਵਿਚ ਬੇਲੋੜੀ ਦਖਲਅੰਦਾਜ਼ੀ ਬੰਦ ਕਰਨ ਲਈ ਕਿਹਾ ਹੈ।
ਲੁਧਿਆਣਾ : ਪੰਜਾਬ ਭਰ ਵਿੱਚ ਚੱਲ ਰਹੇ ਤਲਾਸ਼ੀ ਅਭਿਆਨ ਮੌਕੇ ਡੀਜੀਪੀ ਪੰਜਾਬ ਪੁਲਿਸ ਗੌਰਵ ਯਾਦਵ ਨੇ ਮੀਡੀਆ ਨਾਲ ਗੱਲਬਾਤ ਕੀਤੀ ਹੈ ਤੇ ਦੱਸਿਆ ਹੈ ਕਿ ਪੰਜਾਬ ਭਰ ਵਿੱਚ ਇਹ ਤਲਾਸ਼ੀ ਅਭਿਆਨ ਚਲਾਇਆ ਗਿਆ ਹੈ। ਉਹਨਾਂ ਇਹ ਵੀ ਕਿਹਾ ਹੈ ਕਿ ਪੰਜਾਬ ਪੁਲਿਸ ਦੇ ਸਾਰੇ ਉੱਚ ਅਧਿਕਾਰੀਆਂ ਨੂੰ ਇੱਕ ਇੱਕ ਜ਼ਿਲ੍ਹੇ ਦੀ ਜਿੰਮੇਵਾਰੀ ਦਿੱਤੀ ਗਈ ਸੀ।
ਲੁਧਿਆਣਾ ਵਿੱਚ ਸਥਿਤ ਉੱਨ ਦੇ ਗੋਦਾਮ ਵਿੱਚ ਅੱਗ ਲੱਗਣ ਕਾਰਨ ਇੱਕ ਭਿਆਨਕ ਹਾਦਸਾ ਵਾਪਰਿਆ ਹੈ। ਅੱਗ ਲੱਗਣ ਕਾਰਨ ਗੋਦਾਮ ਵਿੱਚ ਪਿਆ ਲੱਖਾਂ ਦਾ ਸਾਮਾਨ ਅਤੇ ਉਸ ਦੇ ਨਾਲ ਇੱਕ ਸਵਿਫਟ ਕਾਰ ਸੜ ਕੇ ਸੁਆਹ ਹੋ ਗਈ
5 ਮਹੀਨੇ ਪਹਿਲਾਂ ਬਲਵਿੰਦਰ ਦੇ ਪਰਿਵਾਰ ਨੇ ਲੋਕਾਂ ਤੋਂ ਅਪੀਲ ਕਰਕੇ 2 ਕਰੋੜ ਇਕੱਠੇ ਕੀਤੇ ਸਨ
ਚੰਡੀਗੜ੍ਹ : ਪੰਜਾਬ ਭਰ ਵਿੱਚ ਗੈਂਗਸਟਰਾਂ ਦੇ ਖਾਤਮੇ ਲਈ ਪੰਜਾਬ ਪੁਲਿਸ ਵਲੋਂ ਇੱਕ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ,ਜਿਸ ਨੂੰ ਆਪਰੇਸ਼ਨ ਕਲੀਨ ਦਾ ਨਾਮ ਦਿੱਤਾ ਗਿਆ ਹੈ ਤੇ ਖੁੱਦ ਡੀਜੀਪੀ ਗੌਰਵ ਯਾਦਵ ਇਸ ਦੀ ਆਗਵਾਈ ਕਰ ਰਹੇ ਹਨ। ਗੈਂਗਸਟਰਾਂ ਤੇ ਸਮਾਜ ਵਿਰੋਧੀ ਤੱਤਾਂ ਨੂੰ ਕਾਬੂ ਕਰਨ ਤੇ ਨੱਥ ਪਾਉਣ ਲਈ ਪੁਲਿਸ ਵਲੋਂ ਇਹ ਕਾਰਵਾਈ ਕੀਤੀ
Goat cheese-ਬਾਜ਼ਾਰ ਵਿੱਚ ਬੱਕਰੀ ਦੇ ਦੁੱਧ ਦੇ ਚੀਜ਼ ਦੀ ਬਹੁਤ ਮੰਗ ਹੈ। ਹਾਲਤ ਇਹ ਹੈ ਕਿ ਇਸ ਮੰਗ ਨੂੰ ਪੂਰਾ ਕਰਨ ਲਈ ਵਿਦੇਸ਼ਾਂ ਤੋਂ ਚੀਜ਼ ਮਹਿੰਗੇ ਭਾਅ ਤੋਂ ਦਰਾਮਦ ਹੋ ਰਿਹਾ ਹੈ।
ਅੰਮ੍ਰਿਤਸਰ ਹਵਾਈ ਅੱਡੇ 'ਤੇ ਦੁਬਈ ਜਾ ਰਹੇ ਇਕ ਨੌਜਵਾਨ ਅਤੇ ਔਰਤ ਨੂੰ ਟਰਮੀਨਲ ਦੇ ਅੰਦਰੋਂ 1.08 ਕਰੋੜ ਰੁਪਏ ਦੀ ਵਿਦੇਸ਼ੀ ਕਰੰਸੀ ਸਮੇਤ ਕਾਬੂ ਕੀਤਾ ਗਿਆ। ਹੈਰਾਨੀ ਦੀ ਗੱਲ ਹੈ ਕਿ ਦੋਵੇਂ ਯਾਤਰੀ ਸੁਰੱਖਿਆ ਜਾਂਚ ਪਾਸ ਕਰ ਚੁੱਕੇ ਸਨ ਅਤੇ ਇਮੀਗ੍ਰੇਸ਼ਨ ਵੀ ਪਾਸ ਕਰ ਚੁੱਕੇ ਸਨ।
IPS ਮਨਦੀਪ ਸਿੰਘ ਸਿੱਧੂ ਦੀ ਪ੍ਰਮੋਸ਼ਨ ਕਰਕੇ ਡੀਆਈਜੀ ਬਣਾਇਆ ਗਿਆ ਹੈ। ਪੰਜਾਬ ਦੇ DGP ਗੌਰਵ ਯਾਦਵ ਨੇ ਸਟਾਰ ਲਗਾ ਕੇ ਉਨ੍ਹਾਂ ਨੂੰ ਪ੍ਰਮੋਸ਼ਨ ਦਿੱਤੀ।