ਸਭ ਤੋਂ ਸਸਤਾ ਪਰ ਚਰਚਿਤ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ
‘ਦ ਖ਼ਾਲਸ ਬਿਊਰੋ (ਬਨਵੈਤ / ਪੁਨੀਤ ਕੌਰ) :- ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਲਗਾਤਾਰ ਮੀਡੀਆ ਦੀਆਂ ਸੁਰਖੀਆਂ ਬਟੋਰ ਰਹੇ ਹਨ। ਕਦੇ ਆਮ ਆਦਮੀ ਬਣ ਕੇ ਅਤੇ ਕਦੇ ਖ਼ਾਸ ਆਦਮੀ ਦੇ ਰੋਂਅ ਵਿੱਚ। ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਤੋਂ ਮੀਸਣੇਪੁਣੇ ਵਿੱਚ ਜਿਵੇਂ ਗੁੱਟ ਛੁਡਾ ਕੇ ਭੱਜੇ ਹਨ, ਉਸ ਨਾਲ ਉਨ੍ਹਾਂ ਨੂੰ ਘਾਗ