India Khaas Lekh Khalas Tv Special Punjab Video

ਜਾਣੋ, AI ‘ਚ ਕਰੀਅਰ ਬਣਾਉਣ ਵਾਲੇ 5 ਕੋਰਸ ਕਿਹੜੇ ਹਨ

ਅੱਜ ਕੱਲ੍ਹ ਘਰ ਹੋਵੇ, ਦਫ਼ਤਰ ਹੋਵੇ ਜਾਂ ਦੋਸਤਾਂ ਵਿਚਾਲੇ ਗੱਲਬਾਤ, ਹਰ ਥਾਂ ਇੱਕੋ ਸਵਾਲ ਚਰਚਾ ਵਿਚ ਰਿਹਾ ਹੈ — ਕੀ ਆਰਟੀਫਿਸ਼ਲ ਇੰਟੈਲੀਜੈਂਸ (ਏਆਈ) ਸਾਡੀਆਂ ਨੌਕਰੀਆਂ ਖੋਹ ਲਵੇਗਾ? ਇਹ ਚਿੰਤਾ ਸਿਰਫ਼ ਐਂਟਰੀ ਲੈਵਲ ਦੇ ਮੁਲਾਜ਼ਮਾਂ ਤੱਕ ਸੀਮਿਤ ਨਹੀਂ ਹੈ, ਬਲਕਿ ਉੱਚ ਅਹੁਦਿਆਂ ਵਾਲੇ ਸੀਨੀਅਰ ਲੋਕ ਵੀ ਇਸ ਤੋਂ ਪਰੇਸ਼ਾਨ ਹਨ। ਪਰ ਮਾਹਿਰਾਂ ਅਨੁਸਾਰ ਏਆਈ ਉਨ੍ਹਾਂ ਲਈ

Read More
Punjab

9 ਘੰਟਿਆਂ ਬਾਅਦ ਬੋਰਵੈੱਲ ਵਿੱਚੋਂ ਬੱਚੇ ਨੂੰ ਸੁਰੱਖਿਅਤ ਕੱਢਿਆ ਬਾਹਰ

ਹੁਸ਼ਿਆਰਪੁਰ ਦੇ ਚੱਕ ਸਮਾਣਾ (ਕੁੱਲੀਆ) ਵਿਖੇ ਸ਼ੁੱਕਰਵਾਰ ਸ਼ਾਮ 4 ਵਜੇ ਦੇ ਕਰੀਬ ਇੱਕ 4 ਸਾਲਾ ਬੱਚਾ ਖੇਡਦੇ ਸਮੇਂ 300 ਫੁੱਟ ਡੂੰਘੇ ਖੁੱਲ੍ਹੇ ਬੋਰਵੈੱਲ ਵਿੱਚ ਡਿੱਗ ਗਿਆ। ਬੱਚਾ ਲਗਭਗ 30 ਫੁੱਟ ਹੇਠਾਂ ਫਸ ਗਿਆ ਸੀ। ਇਸ ਘਟਨਾ ਨੇ ਪੂਰੇ ਇਲਾਕੇ ਵਿੱਚ ਦਹਿਸ਼ਤ ਫੈਲਾ ਦਿੱਤੀ ਸੀ। ਪਰ ਭਗਵਾਨ ਦੀ ਮੇਹਰ ਅਤੇ ਰੈਸਕਿਊ ਟੀਮਾਂ ਦੀ ਅਣਥੱਕ ਮਿਹਨਤ ਨਾਲ

Read More
India Khaas Lekh Khalas Tv Special Punjab Video

ਆਪਣਾ ਮਹਿਲ ਵੇਚ ਦੇ ਦੇਸ਼ ਨੂੰ ਏਮਜ਼ ਵਰਗਾ ਹਸਪਤਾਲ ਦੇਣ ਵਾਲੀ ਰਾਜਕੁਮਾਰੀ ਕੌਣ ਸੀ ?

ਅੱਜ ਅਸੀਂ ਉਸ ਮਹਾਨ ਰਾਜਕੁਮਾਰੀ ਬਾਰੇ ਗੱਲ ਕਰਾਂਗੇ ਜਿਸ ਦਾ ਜਨਮ ਰਾਜਘਰਾਣੇ ਵਿੱਚ ਹੋਇਆ ਸੀ, ਪਰ ਉਸ ਦਾ ਦਿਲ ਹਮੇਸ਼ਾ ਆਮ ਇਨਸਾਨ ਲਈ ਧੜਕਦਾ ਸੀ। ਭਾਰਤ ਦੀ ਆਜ਼ਾਦੀ ਲਈ ਆਪਣਾ ਰਾਜਸੀ ਸੁੱਖ ਛੱਡ ਕੇ ਜੇਲ੍ਹਾਂ ਵਿੱਚ ਰਾਤਾਂ ਬਿਤਾਉਣ ਵਾਲੀ ਇਸ ਪੰਜਾਬੀ ਧੀ ਨੇ ਮਹਾਤਮਾ ਗਾਂਧੀ ਦੀ ਪ੍ਰੇਰਣਾ ਨਾਲ ਦੇਸ਼ ਨੂੰ ਇੱਕ ਅਜਿਹਾ ਸਿਹਤ ਅਦਾਰਾ ਦਿੱਤਾ

Read More
Khetibadi Punjab

ਕਿਸਾਨਾਂ ਦਾ ਰੋਸ ਮਾਰਚ: ਚੰਡੀਗੜ੍ਹ ਵੱਲ ਵੱਡਾ ਪ੍ਰਦਰਸ਼ਨ, ਪ੍ਰਸਾਸ਼ਨ ਨੇ ਛੱਡੀਆ ਪਾਣੀ ਦੀਆਂ ਬੁਛਾੜਾਂ

ਸੰਯੁਕਤ ਕਿਸਾਨ ਮੋਰਚਾ ਪੰਜਾਬ ਵੱਲੋਂ ਕੇਂਦਰ ਸਰਕਾਰ ਵੱਲੋਂ ਪੰਜਾਬ ਨਾਲ ਹੋ ਰਹੀਆਂ ਵਧੀਕੀਆਂ ਦੇ ਵਿਰੋਧ ਵਿੱਚ ਚੰਡੀਗੜ੍ਹ ਗਵਰਨਰ ਹਾਊਸ ਵੱਲ ਰੋਸ ਮਾਰਚ ਸ਼ੁਰੂ ਕਰ ਦਿੱਤਾ ਗਿਆ ਹੈ। ਮੋਹਾਲੀ ਦੇ ਫੇਜ਼-8 ਵਿਚ ਰੋਸ ਰੈਲੀ ਤੋਂ ਬਾਅਦ ਹਜ਼ਾਰਾਂ ਕਿਸਾਨ ਚੰਡੀਗੜ੍ਹ ਵੱਲ ਮਾਰਚ ਕਰ ਰਹੇ ਹਨ ਅਤੇ ਕੇਂਦਰ ਸਰਕਾਰ ਖਿਲਾਫ਼ ਤੀਖੀ ਨਾਅਰੇਬਾਜ਼ੀ ਕਰ ਰਹੇ ਹਨ। ਮੋਹਾਲੀ ਸਰਹੱਦ ਉੱਤੇ

Read More
India Punjab

ਹਲਵਾਰਾ ਹਵਾਈ ਅੱਡੇ ’ਤੇ ਉੱਤਰਿਆ ਏਅਰ ਇੰਡੀਆ ਦਾ ਪਹਿਲਾ ਜਹਾਜ਼

ਪੰਜਾਬ ਵਾਸੀਆਂ, ਖਾਸ ਕਰਕੇ ਲੁਧਿਆਣਾ ਵਾਸੀਆਂ ਲਈ ਇੱਕ ਵੱਡੀ ਖੁਸ਼ਖਬਰੀ ਹੈ। ਹਲਵਾਰਾ ਅੰਤਰਰਾਸ਼ਟਰੀ ਹਵਾਈ ਅੱਡਾ ਅੱਜ ਔਪਰੇਸ਼ਨਲ ਹੋ ਗਿਆ ਹੈ। ਪਹਿਲੀ ਉਡਾਣ ਸਵੇਰੇ 7:05 ਵਜੇ ਦਿੱਲੀ ਤੋਂ ਲੁਧਿਆਣਾ ਹਲਵਾਰਾ ਹਵਾਈ ਅੱਡੇ ’ਤੇ ਉਤਰੀ। ਲੁਧਿਆਣਾ ਤੋਂ ਦਿੱਲੀ ਲਈ ਅਗਲੀ ਉਡਾਣ ਸਵੇਰੇ 7:55 ਵਜੇ ਰਵਾਨਾ ਹੋਵੇਗੀ। ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਯਾਤਰੀਆਂ ਨਾਲ ਆਏ ਲੁਧਿਆਣਾ

Read More
Punjab

ਆਪ’ ਵਿਧਾਇਕ ਰਮਨ ਅਰੋੜਾ ਨੇ ਸੁਰੱਖਿਆ ਵਾਪਸ ਕਰਨ ਦਾ ਕੀਤਾ ਐਲਾਨ

ਜਲੰਧਰ ਕੇਂਦਰੀ ਤੋਂ ਆਪ ਵਿਧਾਇਕ ਰਮਨ ਅਰੋੜਾ ਨੂੰ ਲਗਭਗ ਡੇਢ ਸਾਲ ਬਾਅਦ ਸਰਕਾਰ ਵੱਲੋਂ ਪੁਲਿਸ ਸੁਰੱਖਿਆ ਮੁਹੱਈਆ ਕਰਵਾਈ ਗਈ ਸੀ। ਇਸ ਦੇ ਥੋੜ੍ਹੇ ਸਮੇਂ ਬਾਅਦ ਵਿਧਾਇਕ ਅਰੋੜਾ ਨੇ ਆਪਣੇ ਫੇਸਬੁੱਕ ਅਕਾਊਂਟ ਉੱਤੇ ਪੋਸਟ ਕਰਕੇ ਇਸ ਸੁਰੱਖਿਆ ਨੂੰ ਵਾਪਸ ਕਰਨ ਦਾ ਐਲਾਨ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਹ ਉਸ ਪੁਲਿਸ ਫੋਰਸ ਨੂੰ ਆਪਣੇ ਨਾਲ ਰੱਖਣਾ

Read More