Punjab

Sangrur Lok sabha Result 2022 LIVE : ਸਿਮਰਨਜੀਤ ਸਿੰਘ ਮਾਨ ਦੀ ਹੁਣ ਲੀਡ ਤੋੜਨਾ ਮੁਸ਼ਕਿਲ, ਫੈਸਲਾਕੁੰਨ ਲੀਡ ਕੀਤੀ ਹਾਸਲ

CM ਭਗਵੰਤ ਮਾਨ ਵੱਲੋਂ ਸੰਗਰੂਰ ਸੀਟ ਖਾਲ੍ਹੀ ਕਰਨ ਤੋਂ ਬਾਅਦ 23 ਜੂਨ ਨੂੰ ਹੋਈ ਸੀ ਜ਼ਿਮਨੀ ਚੋਣ ‘ਦ ਖ਼ਾਲਸ ਬਿਊਰੋ :- ਸੰਗਰੂਰ ਦੀ ਜ਼ਿਮਨੀ ਚੋਣਾਂ ਲਈ ਵੋਟਾਂ ਦੀ ਗਿਣਤੀ ਤੇਜ਼ੀ ਨਾਲ ਅੱਗੇ ਵੱਧ ਰਹੀ ਹੈ। ਸਿਮਰਨਜੀਤ ਸਿੰਘ ਮਾਨ ਅਤੇ ਗੁਰਮੇਲ ਸਿੰਘ ਵਿਚਾਲੇ ਕਰੜੀ ਟੱਕਰ ਚੱਲ ਰਹੀ ਹੈ।ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੇਲ ਸਿੰਘ ਸਿਮਰਨਜੀਤ ਸਿੰਘ

Read More
Khalas Tv Special Punjab

ਸੰਗਰੂਰ ਜ਼ਿਮਨੀ ਚੋਣ ਦੀ ਗਿਣਤੀ ਸ਼ੁਰੂ, ਘੱਟ ਵੋਟਿੰਗ ਨਾਲ ਮੁਕਾਬਲਾ ਦਿਲਚਸਪ

CM ਭਗਵੰਤ ਮਾਨ ਵੱਲੋਂ ਸੰਗਰੂਰ ਸੀਟ ਖਾਲ੍ਹੀ ਕਰਨ ਤੋਂ ਬਾਅਦ 23 ਜੂਨ ਨੂੰ ਹੋਈ ਸੀ ਜ਼ਿਮਨੀ ਚੋਣ ‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸੰਗਰੂਰ ਜ਼ਿਮਨੀ ਚੋਣਾਂ ਦੇ ਨਤੀਜਿਆਂ ਦਾ ਐਲਾਨ ਅੱਜ ਹੋਵੇਗਾ। ਵੋਟਾਂ ਦੀ ਗਿਣਤੀ ਅੱਜ ਸਵੇਰੇ ਅੱਠ ਵਜੇ ਤੋਂ ਸ਼ੁਰੂ ਹੋ ਚੁੱਕੀ ਹੈ। ਹਰ ਵਾਰ ਦੀਆਂ ਚੋਣਾਂ ਦੀ ਤਰ੍ਹਾਂ ਕਰੀਬ ਦੁਪਹਿਰ 12 ਵਜੇ ਤੱਕ

Read More
Punjab

ਮੁੜ ਬਣਾਵਾਂਗੇ ਰੰਗਲਾ ਪੰਜਾਬ : ਮੁੱਖ ਮੰਤਰੀ ਮਾਨ

‘ਦ ਖ਼ਾਲਸ ਬਿਊਰੋ : ਪੰਜਾਬ ਦੇ ਬਜਟ ਸੈਸ਼ਨ ਦੌਰਾਨ ਰਾਜਪਾਲ ਦੇ ਭਾਸ਼ਣ ‘ਤੇ ਬਹਿਸ ਦਾ ਜਵਾਬ ਦੇਣ ਦਿੰਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਨੇ ਆਖਿਆ ਹੈ ਕਿ ਮੈਂ ਲੋਕਾਂ ਨੂੰ ਭਰੋਸਾ ਦਿਵਾਉਂਦਾ ਹਾਂ ਕਿ ਮੇਰੀ ਸਰਕਾਰ ਉਨ੍ਹਾਂ ਸਾਰੇ ਮੁੱਦਿਆਂ ਨੂੰ ਪੂਰਾ ਕਰੇਗੀ ਜੋ ਲੋਕਾਂ ਨੇ ਸਾਡੇ ਸਾਹਮਣੇ ਰੱਖੇ ਹਨ। ਪੰਜਾਬ ਨੂੰ ਰੰਗਲਾ ਪੰਜਾਬ ਬਣਾਇਆ ਜਾਵੇਗਾ।

Read More
Khalas Tv Special Punjab

ਪੰਜਾਬ ਦੇ ਜਨਤਾ ਬਜਟ ਦੇ ਸ਼ੁਭ ਸੰਕੇਤ

‘ਦ ਖ਼ਾਲਸ ਬਿਊਰੋ : ਪੰਜਾਬ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੋ ਰਿਹਾ ਹੈ ਕਿ ਆਮ ਲੋਕਾਂ ਦੀ ਸਲਾਹ ਨਾਲ ਤਿਆਰ ਕੀਤਾ ਬਜਟ ਵਿਧਾਨ ਸਭਾ ਵਿੱਚ ਪੇਸ਼ ਕੀਤਾ ਜਾਵੇਗਾ। ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਆਪਣਾ ਪਹਿਲਾ ਬਜਟ ਪੇਸ਼ ਕਰਨ ਤੋਂ ਪਹਿਲਾਂ ਹੀ ਸੂਬੇ ਦੇ ਲੋਕਾਂ ਨੂੰ ਵੱਡੀ ਰਾਹਤ ਦੀ ਖ਼ਬਰ ਸੁਣਾ ਦਿੱਤੀ

Read More
Punjab

ਮਾਈਨਿੰਗ ਦੇ ਕਿਸ ਮਾਮਲੇ ‘ਚ ਪ੍ਰਤਾਪ ਬਾਜਵਾ ਨੇ ਮੰਗੀ ਕੈਪਟਨ ਅਮਰਿੰਦਰ ਖਿ ਲਾਫ਼ ਇੰਟੈਰੋਗੇਸ਼ਨ ਦੀ ਮੰਗ,ਜਾਣੋ

‘ਦ ਖ਼ਾਲਸ ਬਿਊਰੋ : ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਦੇ ਦੂਜੇ ਦਿਨ ਵੀ ਹੰਗਾਮਾ ਹੋਇਆ। ਗੈ ਰ ਕਾਨੂੰ ਨੀ ਮਾਈ ਨਿੰਗ ਦੇ ਖਿਲਾਫ਼ ਜਦੋਂ ਕਾਂਗਰਸ ਦੇ ਸਾਬਕਾ ਮਾਇਨਿੰਗ ਮੰਤਰੀ ਸੁੱਖ ਸਰਕਾਰੀਆ ਨੇ ਕੈਬਨਿਟ ਮੰਤਰੀ ਹਰਜੋਤ ਬੈਂਸ ਤੋਂ ਸਵਾਲ ਪੁੱਛੇ ਤਾਂ ਸਦਨ ਦਾ ਪਾਰਾ ਭਖਣਾ ਸ਼ੁਰੂ ਹੋ ਗਿਆ। ਸਰਕਾਰੀਆ ਨੇ ਪੁੱਛਿਆ ਕਿ ਰੇਤ ਤੇ ਬਜਰੀ

Read More
Punjab

“ਆਪ” ਦੇ ਆਗੂ ਗਿੱਲ ਨੇ ਕੀਤੀ ਖੁ ਦ ਕੁ ਸ਼ੀ, ਪਿਛਲੀ ਦਿਨੀਂ ਬਣੇ ਸਨ ਸਹਿਕਾਰੀ ਬੈਂਕ ਦੇ ਚੇਅਰਮੈਨ

‘ਦ ਖ਼ਾਲਸ ਬਿਊਰੋ : ਆਮ ਆਦਮੀ ਪਾਰਟੀ ਦੇ ਆਗੂ ਅਤੇ ਮਾਛੀਵਾੜਾ ਖੇਤੀਬਾੜੀ ਸਹਿਕਾਰੀ ਬੈਂਕ ਦੇ ਚੇਅਰਮੈਨ ਅਜੈਪਾਲ ਸਿੰਘ ਗਿੱਲ ਨੇ ਆਪਣੀ ਜੀਵਨ ਲੀਲਾ ਖਤਮ ਕਰ ਲਈ ਹੈ। ਉਸ ਨੇ ਆਪਣੀ ਕੋਠੀ ‘ਚ ਹੀ ਫਾਹਾ ਲੈ ਕੇ ਆ ਤਮ ਹੱਤਿ ਆ ਕੀਤੀ ਹੈ। ਮਿਲੀ ਜਾਣਕਾਰੀ ਅਨੁਸਾਰ ਅਜੈਪਾਲ ਸਿੰਘ ਗਿੱਲ ਆਪ ਦੇ ਸਰਗਰਮ ਆਗੂ ਸਨ। ਦੱਸਿਆ ਜਾਂਦਾ

Read More
India Punjab

ALERT: ਪਰਿਵਾਰ ਨਾਲ ਛੁੱਟੀ ‘ਤੇ ਜਾਣ ਤੋਂ ਪਹਿਲਾਂ 8 ਚੀਜ਼ਾ ਜਾਣ ਲਓ,ਨਹੀਂ ਤਾਂ ਲੁੱ ਟਿਆ ਜਾਵੇਗਾ ਘਰ,ਲੁਧਿਆਣਾ ਦੇ 55% ਪਰਿਵਾਰਾਂ ਨੇ ਭੁਗਤਿਆ

ਲੁਧਿਆਣਾ ਵਿੱਚ 34 ਦਿਨਾਂ ਦੇ ਅੰਦਰ ਹੋਈ ਚੋ ਰੀ ਦੀਆਂ 17 ਵਾਰ ਦਾਤਾਂ ਵਿੱਚੋਂ 55 ਫੀਸਦੀ ਪਰਿਵਾਰ ਛੁੱਟਿਆ ਮਨਾਉਣ ਗਏ ਸਨ ‘ਦ ਖ਼ਾਲਸ ਬਿਊਰੋ : ਗਰਮੀ ਦੀਆਂ ਛੁੱਟੀਆਂ ਵਿੱਚ ਜੇਕਰ ਤੁਸੀਂ ਪਰਿਵਾਰ ਨਾਲ ਬਾਹਰ ਜਾਣ ਦਾ ਪ੍ਰੋਗਰਾਮ ਬਣਾ ਰਹੇ ਹੋ ਤਾਂ ਇਹ ਖ਼ਬਰ ਤੁਹਾਨੂੰ ALERT ਕਰਨ ਵਾਲੀ ਹੈ। ਚੋਰ ਅੱਜ-ਕੱਲ ਉਨ੍ਹਾਂ ਘਰਾਂ ਨੂੰ ਨਿਸ਼ਾਨਾ ਬਣਾ

Read More
Punjab

ਕਿਸਾਨਾਂ ਅਤੇ ਪੁ ਲਿਸ ਵਿਚਾਲੇ ਹੋਈ ਹੱ ਥੋ ਪਾਈ

‘ਦ ਖ਼ਾਲਸ ਬਿਊਰੋ :  ਬਠਿੰਡਾ ਡੱਬਵਾਲੀ ਰੋਡ ਉਤੇ ਪ੍ਰਦਰਸ਼ਨ ਦੌਰਾਨ ਕਿਸਾਨਾਂ ਤੇ ਪੁਲਿ ਸ ਵਿਚਾਲੇ ਹੱ ਥੋ ਪਾਈ ਹੋ ਗਈ। ਕਿਸਾਨ ਵੱਲੋਂ ਭਾਰਤਮਾਲਾ ਪ੍ਰੋਜੈਕਟ ਤਹਿਤ ਬਠਿੰਡਾ ਡੱਬਵਾਲੀ ਸੜਕ ਨੂੰ ਚੌੜਾ ਕਰਨ ਲਈ ਐਕਵਾਇਰ ਕੀਤੀ ਜਾ ਰਹੀ ਜਮੀਨ ਦਾ ਘੱਟ ਮੁਆਵਜ਼ਾ ਦੇਣ ਉਤੇ ਵਿਰੋਧ ਕੀਤਾ ਜਾ ਰਿਹਾ ਸੀ। ਕਿਸਾਨਾਂ ਵੱਲੋਂ ਸਰਕਾਰ ਤੋਂ 70 ਤੋਂ 80 ਲੱਖ

Read More
Punjab

ਪੰਜਾਬੀਆਂ ਨੂੰ ਚੀਮਾ ਦੇ ਬਰੀਫ ਕੇਸ ਤੋਂ ਉਮੀਦਾਂ

24 ਜੂਨ ਨੂੰ ਸ਼ੁਰੂ ਹੋਏ ਬਜਟ ਸ਼ੈਸ਼ਨ ਦਾ 30 ਨੂੰ ਆਖ਼ਰੀ ਦਿਨ    ‘ਦ ਖ਼ਾਲਸ ਬਿਊਰੋ : ਪੰਜਾਬ ਵਿਧਾਨ ਸਭਾ  ਵਿੱਚ ਚਾਲੂ ਵਿੱਤੀ ਸਾਲ ਦਾ ਬਜਟ 27 ਜੂਨ ਨੂੰ ਪੇਸ਼ ਕੀਤਾ ਜਾਵੇਗਾ। ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਇਸ ਨੂੰ ਜਨਤਾ ਬਜਟ ਦਾ ਨਾਂ ਦਿੱਤਾ ਹੈ। ਜਿਸ ਵਾਸਤੇ ਆਮ ਲੋਕਾਂ ਤੋਂ ਸੁਝਾਅ ਮੰਗੇ

Read More
Punjab

ਸੰਜੇ ਪੋਪਲੀ ‘ਤੇ ਟੁੱਟਿਆ ਦੁੱਖਾਂ ਦਾ ਪਹਾੜ

ਡਾਕਟਰੀ ਇਲਾਜ ਦੌਰਾਨ ਕਾਰਤਿਕ ਨੇ ਲਿਆ ਆ ਖ਼ਰੀ ਸਾਹ ‘ਦ ਖ਼ਾਲਸ ਬਿਊਰੋ : ਪੰਜਾਬ ਦੇ ਸੀਨੀਅਰ ਆਈਏਐਸ ਅਧਿਕਾਰੀ ਸੰਜੇ ਪੋਪਲੀ ਦੇ ਬੇਟੇ ਕਾਰਤਿਕ ਪੋਪਲੀ ਦੀ ਭੇਦ ਭਰੀ ਹਾਲਤ ਵਿੱਚ ਮੌ ਤ ਹੋ ਗਈ ਹੈ। ਸੰਜੇ ਪੋਪਲੀ ਭ੍ਰਿ ਸ਼ ਟਾਚਾਰ ਦੇ ਦੋ ਸ਼ਾਂ ਤ ਹਿਤ ਪੁਲਿ ਸ ਰਿਮਾਂ ਡ ‘ਤੇ ਚੱਲ ਰਹੇ ਹਨ ਅਤੇ ਅੱਜ ਉਨ੍ਹਾਂ

Read More