“ਪੱਟਿਆ ਪਹਾੜ ਨਿਕਲਿਆ ਚੂਹਾ”
‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਨਾਂ ਐਲਾਨਜੀਤ ਸਿੰਘ ਪੈਣ ਤੋਂ ਬਾਅਦ ਨਵੇਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਾਂ ਨਾਲ ਵੀ ਐਲਾਨਵੰਤ ਦੀ ਅੱਲ੍ਹ ਜੁੜ ਗਈ ਹੈ। ਉਹ ਕੋਈ ਵੀ ਵੱਡਾ ਛੋਟਾ ਫੈਸਲਾ ਕਰਨ ਵੇਲੇ ਦਿਨਾਂ ਤੱਕ ਇਹਨੂੰ ਪ੍ਰਚਾਰਦੇ ਰਹਿੰਦੇ ਹਨ। ਜ਼ਿਆਦਾਤਾਰ ਐਲਾਨ ਮੀਡੀਆ ਵਿੱਚ