ਕੈਪਟਨ ਨੂੰ ਕਿਉਂ ਕਿਹਾ “ਅਲੀ ਬਾਬਾ ਚਾਲੀ ਚੋਰ”
‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕੈਪਟਨ ਅਮਰਿੰਦਰ ਸਿੰਘ ਵੱਲੋਂ ਵੱਖਰੀ ਪਾਰਟੀ ਬਣਾਉਣ ਨਾਲ ਸੂਬੇ ਅੰਦਰ ਨਵੇਂ ਸਮੀਕਰਨ ਉੱਭਰ ਆਏ ਹਨ। ਉਂਝ ਉਨ੍ਹਾਂ ਨੇ ਨਵੀਂ ਪਾਰਟੀ ਬਣਾਉਣ ਦਾ ਇਤਿਹਾਸ ਤਿੰਨ ਦਹਾਕਿਆਂ ਬਾਅਦ ਦੁਹਰਾਇਆ ਹੈ। ਕੱਲ੍ਹ ਪੰਜਾਬ ਲੋਕ ਕਾਂਗਰਸ ਨਾਂ ਦੀ ਪਾਰਟੀ ਉਨ੍ਹਾਂ ਨੇ ਪਹਿਲੀ ਵਾਰ ਨਹੀਂ ਖੜੀ ਕੀਤੀ, ਇਸ ਤੋਂ ਪਹਿਲਾਂ 1991 ਵਿੱਚ ਸ਼੍ਰੋਮਣੀ ਅਕਾਲੀ