Punjab

ਅੰਮ੍ਰਿਤਸਰ ਏਅਰਪੋਰਟ ‘ਤੇ ਫਸ ਗਏ ਯਾਤਰੀ , 24 ਘੰਟਿਆਂ ਤੋਂ ਲਗਾਤਾਰ ਹੋ ਰਿਹਾ ਹੰਗਾਮਾ

ਅੰਮ੍ਰਿਤਸਰ ਵਿਚ ਇੰਟਰਨੈਸ਼ਨਲ ਏਅਰਪੋਰਟ ( Amritsar Airport )  ‘ਤੇ ਵੀਰਵਾਰ ਦੇਰ ਰਾਤ ਜ਼ਬਰਦਸਤ ਹੰਗਾਮਾ ਹੋਇਆ। ਅਮਰੀਕਾ ਜਾਣ ਵਾਲੇ ਯਾਤਰੀ ਬੀਤੇ 24 ਘੰਟਿਆਂ ਤੋਂ ਏਅਰਪੋਰਟ ‘ਤੇ ਫਸੇ ਹੋਏ ਹਨ ਪਰ ਉਨ੍ਹਾਂ ਨੂੰ ਨਾ ਤਾਂ ਬਾਹਰ ਜਾਣ ਦਿੱਤਾ ਜਾ ਰਿਹਾ ਹੈ ਤੇ ਨਾ ਹੀ ਉਨ੍ਹਾਂ ਨੂੰ ਫਲਾਈਟ ਦੀ ਸਹੀ ਜਾਣਕਾਰੀ ਦਿੱਤੀ ਜਾ ਰਹੀ ਹੈ। ਯਾਤਰੀਆਂ ਨੇ ਕੁਝ

Read More
India Punjab Sports

ਨੈਸ਼ਨਲ ਵੇਟਲਿਫਟਿੰਗ ਚੈਂਪੀਅਨਸ਼ਿਪ ‘ਚ PU ਦੀ ਖਿਡਾਰਨ ਦਾ ਕਮਾਲ , ਜਿੱਤਿਆ ਸੋਨ ਤਗਮਾ

 ਤਾਮਿਲਨਾਡੂ : ਪੰਜਾਬੀ ਯੂਨੀਵਰਸਿਟੀ ਦੀ ਖਿਡਾਰਨ ਹਰਜਿੰਦਰ ਕੌਰ ਨੇ ਤਾਮਿਲਨਾਡੂ ਵਿੱਚ ਚੱਲ ਰਹੀ ਨੈਸ਼ਨਲ ਵੇਟਲਿਫਟਿੰਗ ਚੈਂਪੀਅਨਸ਼ਿਪ ( national weightlifting championship )  ਵਿੱਚ ਪੰਜਾਬ ਦੀ ਨੁਮਾਇੰਦਗੀ ਕੀਤੀ ਅਤੇ ਔਰਤਾਂ ਦੇ 71 ਕਿਲੋ ਭਾਰ ਵਰਗ ਵਿੱਚ ਸੋਨ ਤਗ਼ਮਾ ਜਿੱਤਿਆ। ਕੁਲ 214 ਕਿਲੋਗ੍ਰਾਮ ਭਾਰ ਚੁੱਕ ਕੇ ਤਮਗਾ ਜਿੱਤਣ ਦੇ ਨਾਲ-ਨਾਲ ਉਸ ਨੇ ਕਲੀਨ ਐਂਡ ਜਰਕ ‘ਚ 123 ਕਿਲੋਗ੍ਰਾਮ

Read More
Punjab

ਦੇਹ ਬਦਲਣ ਮਾਮਲੇ ‘ਚ ਵੱਡਾ ਖੁਲਾਸਾ , ਪੁਲਿਸ ਮੁਲਾਜ਼ਮ ਦੀ ਥਾਂ ਕਿਸੇ ਹੋਰ ਦਾ ਕਰ ਦਿੱਤਾ ਗਾਰਡ ਆਫ ਆਨਰ ਨਾਲ ਸਸਕਾਰ

ਲੁਧਿਆਣਾ ਦੇ ਸਿਵਲ ਹਸਪਤਾਲ ਵਿੱਚ ਲਾਸ਼ ਬਦਲਣ ਦੇ ਮਾਮਲੇ ਵਿੱਚ ਵੱਡਾ ਖੁਲਾਸਾ ਹੋਇਆ ਹੈ। ਜਾਣਕਾਰੀ ਅਨੁਸਾਰ ਜੀਆਰਪੀ ਦੇ ਮ੍ਰਿਤਕ ਮੁਲਾਜ਼ਮ ਨੌਜਵਾਨ ਦਾ ਗਾਰਡ ਆਫ ਆਨਰ ਨਾਲ ਸਸਕਾਰ ਕੀਤਾ ਜਾਣਾ ਸੀ ਪਰ ਦੂਜੇ ਮ੍ਰਿਤਕ ਨੌਜਵਾਨ ਦੀ ਲਾਸ਼ ਦਾ ਸਸਕਾਰ ਕਰ ਦਿੱਤਾ ਗਿਆ। ਬੀਤੇ ਦਿਨ ਜਿਸ ਨੌਜਵਾਨ ਦਾ ਸਸਕਾਰ ਕੀਤਾ ਗਿਆ, ਉਸਦੇ ਪਰਿਵਾਰਕ ਮੈਂਬਰਾਂ ਵੱਲੋਂ ਲਾਸ਼ ਬਦਲਣ

Read More
India Punjab

ਚੰਡੀਗੜ੍ਹ ਦੇ ਸਕੂਲਾਂ ‘ਚ ਵਧੀਆਂ ਛੁੱਟੀਆਂ ਪਰ ਸਿਰਫ਼ ਇਨ੍ਹਾਂ ਲਈ…

ਸਕੂਲਾਂ ਵਿੱਚ 14 ਜਨਵਰੀ ਤੱਕ ਛੁੱਟੀਆਂ ਵਿੱਚ ਵਾਧਾ ਕੀਤਾ ਗਿਆ ਹੈ। ਪਰ ਇਹ ਹੁਕਮ ਅੱਠਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਉੱਪਰ ਹੀ ਲਾਗੂ ਹੋਣਗੇ।

Read More
Punjab

2 ਦਿਨ ਪਹਿਲਾਂ ਮਾਨਸਾ ਤੋਂ 44 ਲੱਖ ਦਾ ਘੋੜਾ ਖਰੀਦਿਆ! ਘਰ ਪਹੁੰਚ ਦੇ ਹੀ ਖੁੱਲ ਗਈ ਪੋਲ!

ਮਾਨਸਾ ਦੇ ਮੇਲੇ ਤੋਂ ਪੰਚਕੂਲਾ ਦੇ ਅਜੀਤ ਪਾਲ ਨੇ 44 ਲੱਖ ਦਾ ਘੋੜਾ ਖਰੀਦਿਆ ਸੀ

Read More
Punjab

ਲੁਧਿਆਣਾ ‘ਚ ਕਿਸਾਨ ਨੇ 4 ਸਾਲ ਦੇ ਬੱਚੇ ਨਾਲ ਕੀਤੀ ਇਹ ਕਰਤੂਤ ! ਇਸ ਛੋਟੀ ਗਲਤੀ ਦੀ ਦਿੱਤੀ ਵੱਡੀ ਸਜ਼ਾ

ਪੁਲਿਸ ਨੇ ਹੈਵਾਨ ਬਾਬੂ ਲਾਲ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਜਿਸ ਨੇ 4 ਸਾਲ ਦੇ ਬੱਚੇ ਨੂੰ ਗਟਰ ਵਿੱਚ ਸੁੱਟਿਆ ਸੀ

Read More
Punjab

ਚੰਡੀਗੜ੍ਹ ‘ਚ ਨੌਕਰੀ ਕਰ ਰਹੀਆਂ ਕੁੜੀਆਂ ਲਈ ਵੱਡੀ ਖ਼ਬਰ , ਨਵੇਂ ਸਾਲ ‘ਤੇ ਪ੍ਰਸ਼ਾਸਨ ਦਾ ਨਵਾਂ ਐਲਾਨ

ਚੰਡੀਗੜ੍ਹ ‘ਚ ਰਾਤ ਦੀ ਸ਼ਿਫਟ ਵਿੱਚ ਕੰਮ ਕਰਦੀਆਂ ਔਰਤਾਂ ਨੂੰ ਉਨ੍ਹਾਂ ਦੇ ਅਦਾਰੇ ਜਾਂ ਕੰਪਨੀ ਘਰ ਤੱਕ ਛੱਡਣ ਲਈ ਟੈਕਸੀ ਜਾਂ ਕੈਬ ਮੁਹੱਈਆ ਕਰਵਾਏਗੀ। ਚੰਡੀਗੜ੍ਹ ਪ੍ਰਸ਼ਾਸਨ ਨੇ ਮਹਿਲਾ ਕਰਮਚਾਰੀਆਂ ਦੀ ਸੁਰੱਖਿਆ ਨੂੰ ਧਿਆਨ ‘ਚ ਰੱਖਦੇ ਹੋਏ ਹੁਕਮ ਜਾਰੀ ਕੀਤਾ ਹੈ । ਕੰਪਨੀਆਂ ਨੂੰ ਆਪਣੇ ਕੈਬ ਡਰਾਈਵਰਾਂ ਅਤੇ ਹੋਰ ਠੇਕੇ ਵਾਲੇ ਕਰਮਚਾਰੀਆਂ ਦਾ ਪੂਰਾ ਰਿਕਾਰਡ ਰੱਖਣਾ

Read More