ਮੂਸੇਵਾਲਾ ਨੂੰ ਮਾ ਰਨ ਤੋਂ ਬਾਅਦ ਕਾ ਤਲ ਸੜਕਾਂ ‘ਤੇ ਪਾਉਂਦੇ ਰਹੇ ਲੁੱਡੀਆਂ
ਮਾਨਸਾ ਪੁਲਿਸ ਵੱਲੋਂ ਤਿਆਰ ਕੀਤੇ ਗਏ ਚਲਾਨ ਵਿੱਚ ਕਿਹਾ ਗਿਆ ਹੈ ਕਿ ਕਤਲ ਕਰਨ ਤੋਂ ਬਾਅਦ ਸਾਰੇ ਜਣੇ ਮਾਨਸਾ ਸਰਦੂਲਗੜ੍ਹ ਦੇ ਪੈਂਦੇ ਭਾਈਆਂ ਦੇ ਢਾਬੇ ਉੱਤੇ ਇਕੱਠੇ ਹੋਏ ਜਿੱਥੋਂ ਇਹ ਫਤਿਹਾਬਾਦ ਲਈ ਰਵਾਨਾ ਹੋਏ। ਜਿਸ ਗੱਡੀ ਵਿੱਚ ਉਹ ਫਤਿਹਾਬਾਦ ਨੂੰ ਗਏ ਉਹ ਗੋਲਡੀ ਬਰਾੜ ਵੱਲੋਂ ਭੇਜੀ ਗਈ ਸੀ।
