ਲਗਾਤਾਰ ਦੂਜੇ ਦਿਨ ਖਾਕੀ ‘ਤੇ ਲੱਗਿਆ ਨ ਸ਼ਾ ਵੇਚਣ ਦਾ ਦਾਗ਼,ਹੁਣ ASI ਗ੍ਰਿਫਤਾਰ
ਸੋਮਵਾਰ ਨੂੰ ਇੰਸਪੈਕਟਰ ਪਰਮਿੰਦਰ ਸਿੰਘ ਬਾਜਵਾ ਦੇ ਘਰੋਂ 3710 ਨ ਸ਼ੀਲੀ ਗੋ ਲੀਆਂ ਮਿਲੀਆਂ ਸਨ ‘ਦ ਖ਼ਾਲਸ ਬਿਊਰੋ : ਪੰਜਾਬ ਵਿੱਚ ਪੁਲਿਸ ਅਤੇ ਨ ਸ਼ਾ ਸਮੱਗਲਰਾਂ ਦਾ ਨੈੱਕਸਸ ਇੱਕ ਵਾਰ ਮੁੜ ਤੋਂ ਉਜਾਗਰ ਹੋਇਆ ਹੈ, 2 ਦਿਨ ਦੇ ਅੰਦਰ ਪੰਜਾਬ ਪੁਲਿਸ ਦਾ ਇੱਕ ਹੋਰ ਮੁਲਾਜ਼ਮ ਨ ਸ਼ੇ ਦੀ ਸਪਲਾਈ ਦੇ ਮਾਮਲੇ ਵਿੱਚ ਗ੍ਰਿਫਤਾਰ ਹੋਇਆ ਹੈ।