ਹਨੀਟਰੈਪ ਲਗਾ ਕੇ ਪੰਜਾਬ ਦੇ ਵਿਦਿਆਰਥੀ ਨੂੰ ਕੁੜੀ ਨੇ ਫਸਾਇਆ,50 ਲੱਖ ਦੀ ਫਿਰੌਤੀ ਮੰਗੀ,MBBS ਵਿਦਿਆਰਥੀ ਗੈਂ ਗ ਦਾ ਮੈਂਬਰ
ਮੁਹਾਲੀ ਦੇ ਰਹਿਣ ਵਾਲੇ ਹਿਤੇਸ਼ ਨੂੰ ਕੀਤਾ ਗਿਆ ਸੀ ਕਿਡਨੈਪ,ਚੰਡੀਗੜ੍ਹ ਯੂਨੀਵਰਸਿਟੀ ਵਿੱਚ ਪੜਦਾ ਸੀ ਵਿਦਿਆਰਥੀ ‘ਦ ਖ਼ਾਲਸ ਬਿਊਰੋ :- ਪੰਜਾਬ ਪੁਲਿਸ ਨੇ ਹਨੀ ਟਰੈਪ ਦੇ ਵੱਡੇ ਮਾਮਲੇ ਨੂੰ ਸੁਲਝਾਉਣ ਦਾ ਦਾਅਵਾ ਕੀਤਾ ਹੈ। ਹਨੀ ਟਰੈਪ ਦੇ ਜ਼ਰੀਏ ਚੰਡੀਗੜ੍ਹ ਯੂਨੀਵਰਸਿਟੀ ਦੇ ਇੱਕ ਵਿਦਿਆਰਥੀ ਨੂੰ ਪਹਿਲਾਂ ਕਿਡਨੈਪ ਕੀਤਾ ਗਿਆ ਫਿਰ 50 ਲੱਖ ਦੀ ਫਿਰੌਤੀ ਮੰਗੀ ਗਈ। ਪੁਲਿਸ