ਦੀਪਕ ਮੁੰਡੀ ਨੂੰ ਫੜਨ ਲਈ ਪੰਜਾਬ ਪੁਲਿਸ ਦੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ
‘ਦ ਖ਼ਾਲਸ ਬਿਊਰੋ : ਗਾਇਕ ਸਿੱਧੂ ਮੂਸੇਵਾਲਾ ਦੇ ਕ ਤਲ ਲਈ ਲੋੜੀਂਦੇ ਛੇਵੇਂ ਸ਼ਾਰਪ ਸ਼ੂਟਰ ਦੀਪਕ ਮੁੰਡੀ ਨੂੰ ਫੜਨ ਲਈ ਪੰਜਾਬ ਪੁਲਿਸ ਦੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ ਹਨ। ਦੀਪਕ ਮੁੰਡੀ ਦੀ ਭਾਲ ‘ਚ 5 ਟੀਮਾਂ ਅੰਮ੍ਰਿਤਸਰ ਅਤੇ ਤਰਨਤਾਰਨ ਦੇ ਕਈ ਪਿੰਡਾਂ ‘ਚ ਲਗਾਤਾਰ ਛਾਪੇਮਾ ਰੀ ਕਰ ਰਹੀਆਂ ਹਨ।ਕਿਉਂਕਿ ਪੁਲਿਸ ਨੂੰ ਇੱਕ ਵੱਡੀ ਲੀਡ ਮਿਲੀ ਹੈ ਕਿ