India International Punjab

ਟੋਕੀਓ ਉਲੰਪਿਕ-ਹੁਣ ਕਾਂਸੇ ਦੇ ਮੈਡਲ ਲਈ ਭਿੜੇਗੀ ਭਾਰਤੀ ਹਾਕੀ ਮਹਿਲਾ ਟੀਮ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਭਾਰਤੀ ਮਹਿਲਾ ਹਾਕੀ ਟੀਮ ਟੋਕੀਓ ਉਲੰਪਿਕ ਵਿਚ ਫਾਇਨਲ ਵਿਚ ਥਾਂ ਬਣਾਉਣ ਤੋਂ ਉਕ ਗਈ ਹੈ।ਅੱਜ ਹੋਏ ਮੁਕਾਬਲੇ ਵਿਚ ਅਰਜਨਟੀਨਾ ਨੇ 2-1 ਨਾਲ ਹਰਾ ਦਿੱਤਾ ਹੈ।ਹਾਲਾਂਕਿ ਅਰਜਨਟੀਨਾ ਨਾਲ ਖੇਡਦਿਆਂ ਬਹੁਤ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ ਹੈ। ਉਲੰਪਿਕ ਹਾਕੀ ਦਾ ਫਾਇਨਲ ਮੈਚ ਨੀਦਰਲੈਂਡ ਤੇ ਅਰਜਨਟੀਨਾ ਵਿਚਾਲੇ ਹੋਵੇਗਾ। ਮੈਚ ਦੌਰਾਨ ਭਾਰਤੀ ਹਾਕੀ

Read More
Punjab

ਕੱਚੇ ਅਧਿਆਪਕਾਂ ਦੇ ਅਗਲੇ ਐਕਸ਼ਨ ਦੀ ਤਿਆਰੀ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਮੁਹਾਲੀ ਵਿੱਚ ਕੱਚੇ ਅਧਿਆਪਕਾਂ ਨੇ ਪੰਜਾਬ ਸਕੂਲ ਸਿੱਖਿਆ ਵਿਭਾਗ ਦਾ ਗੇਟ ਬੰਦ ਕਰਕੇ ਰੱਖਿਆ ਹੋਇਆ ਹੈ। ਮੀਂਹ ਵਿੱਚ ਵੀ ਅਧਿਆਪਕ ਪੂਰੇ ਹੌਂਸਲੇ ਦੇ ਨਾਲ ਡਟੇ ਹੋਏ ਹਨ। ਅਧਿਆਪਕਾਂ ਨੇ ਕਿਹਾ ਕਿ ਕੈਬਨਿਟ ਨੇ ਸਾਡੇ ਨਾਲ ਮੀਟਿੰਗ ਨਹੀਂ ਕੀਤੀ, ਸਾਡੇ ਮਸਲੇ ਹੱਲ ਨਹੀਂ ਕੀਤੇ। ਉਨ੍ਹਾਂ ਕਿਹਾ ਕਿ ਅਸੀਂ 16 ਜੂਨ

Read More
India International Punjab

ਭਾਰਤੀ ਖਿਡਾਰੀ ਕੋਲੋਂ ਘੋਗਾ ਚਿੱਤ ਹੋਣ ਲੱਗਾ ਤਾਂ ਇਸ ਖਿਡਾਰੀ ਨੇ ਕੀਤੀ ਅੱਤ ਗੰਦੀ ਹਰਕਤ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਟੋਕੀਓ ਉਲੰਪਿਕ ‘ਚ ਅੱਜ ਕੁਸ਼ਤੀ ਮੁਕਾਬਲੇ ਦੌਰਾਨ ਭਾਰਤੀ ਪਹਿਲਵਾਨ ਰਵੀ ਦਾਹੀਆ ਬੇਸ਼ੱਕ ਫਾਇਨਲ ਵਿਚ ਪਹੁੰਚ ਗਏ ਹਨ, ਪਰ ਫਾਇਨਲ ਰਾਊਂਡ ਤੱਕ ਪਹੁੰਚਣਾ ਰਵੀ ਲਈ ਸੌਖਾ ਕੰਮ ਨਹੀਂ ਸੀ। ਮੈਚ ਦੇ ਅਖੀਰਲੇ ਸਮੇਂ ਜਦੋਂ ਕੁਸ਼ਤੀ ਮੁਕਾਬਲੇ ਵਿਚ ਕਜ਼ਾਕਿਸਤਾਨ ਦਾ ਭਲਵਾਨ ਨੂਰਇਸਲਾਮ ਸਨਾਯੇਵ ਹਾਰ ਰਿਹਾ ਸੀ ਤੇ ਉਸਦੀ ਪਿੱਠ ਲੱਗਣ ਵਾਲੀ

Read More
Punjab

“ਇੰਦਰਾ ਨੇ ਚੜ੍ਹਾਏ ਟੈਂਕ, ਬੀਬੀ ਜਗੀਰ ਕੌਰ ਨੇ ਜੇਸੀਬੀ”

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸਿੱਖ ਸਦਭਾਵਨਾ ਦਲ ਵੱਲੋਂ ਸ਼੍ਰੀ ਦਰਬਾਰ ਸਾਹਿਬ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰੂ ਰਾਮਦਾਸ ਸਰ੍ਹਾਂ ਨੂੰ ਦੁਬਾਰਾ ਉਸਾਰਨ ਦਾ ਵਿਰੋਧ ਕੀਤਾ ਜਾ ਰਿਹਾ ਹੈ। ਰਾਗੀ ਭਾਈ ਬਲਦੇਵ ਸਿੰਘ ਵਡਾਲਾ ਸਮੇਤ 11 ਸਿੱਖਾਂ ਦਾ ਜਥਾ ਵਿਰੋਧ ਕਰਨ ਲਈ ਸ਼੍ਰੀ ਦਰਬਾਰ ਸਾਹਿਬ ਵਿਖੇ ਪਹੁੰਚੇ। ਇਸ ਮੌਕੇ ਵੱਡੀ ਗਿਣਤੀ ਵਿੱਚ ਪੁਲਿਸ

Read More
Punjab

ਮਨਪ੍ਰੀਤ ਬਾਦਲ ਵਿੱਚ ਕਿਉਂ ਨਹੀਂ ਰਿਹਾ ਸਾਹ-ਸਤ

‘ਦ ਖ਼ਾਲਸ ਬਿਊਰੋ :- ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦਾ ਸਟੈਮਿਨਾ ਮੁੱਕਦਾ ਨਜ਼ਰ ਆ ਰਿਹਾ ਹੈ। ਲੰਘੇ ਕੱਲ੍ਹ ਮੁਲਾਜ਼ਮਾਂ ਨਾਲ ਕੀਤੀ ਮੀਟਿੰਗ ਵਿੱਚ ਉਨ੍ਹਾਂ ਨੇ ਕਿਹਾ ਕਿ ਹਰੇਕ ਮੰਗ ਬਾਰੇ ਵੱਖੋ-ਵੱਖਰੀ ਮੀਟਿੰਗ ਵਿੱਚ ਗੱਲਬਾਤ ਕੀਤੀ ਜਾਵੇਗੀ। ਇੱਕੋ ਮੀਟਿੰਗ ਵਿੱਚ ਸਾਰੀਆਂ ਸਮੱਸਿਆਵਾਂ ਦਾ ਨਿਪਟਾਰਾ ਕਰਨਾ ਉਨ੍ਹਾਂ ਦੀ ਸਮਰੱਥਾ ਵਿੱਚ ਨਹੀਂ। ਲੰਘੇ ਕੱਲ੍ਹ ਕੈਬਨਿਟ ਸਬ-ਕਮੇਟੀ

Read More
Punjab

ਮੁਲਾਜ਼ਮਾਂ ਨੇ ਸਿੱਖਿਆ ਭਵਨ ਨੂੰ ਲਾਏ ਤਾਲੇ, ਮੁਲਾਜ਼ਮ ਪਾਏ ਧੁੱਪੇ ਸੁੱਕਣੇ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸਿੱਖਿਆ ਭਵਨ ਦੇ ਅੱਗੇ ਆਪਣੀਆਂ ਮੰਗਾਂ ਨੂੰ ਲੈ ਕੇ ਧਰਨਾ ਦੇ ਰਹੇ ਕੱਚੇ ਅਧਿਆਪਕਾਂ ਨੇ ਅੱਜ ਗੁਪਤ ਕਾਰਵਾਈ ਕਰਦਿਆਂ ਸਿੱਖਿਆ ਭਵਨ ਦੇ ਗੇਟ ਅਚਾਨਕ ਬੰਦ ਕਰ ਦਿੱਤੇ। ਪੰਜਾਬ ਸਕੂਲ ਸਿੱਖਿਆ ਬੋਰਡ ਸਮੇਤ ਸਿੱਖਿਆ ਵਿਭਾਗ ਦੇ ਮੁਲਾਜ਼ਮ ਅਤੇ ਅਧਿਕਾਰੀ ਗੇਟ ਦੇ ਬਾਹਰ ਖੜ੍ਹਨ ਲਈ ਮਜ਼ਬੂਰ ਰਹੇ। ਪੁਲਿਸ ਵੱਲੋਂ ਅਧਿਆਪਕਾਂ ਨੂੰ

Read More
India Punjab

ਕਿਸਾਨਾਂ ਨੇ ਕੇਂਦਰ ਦੇ ਇੱਕ ਹੋਰ ਬਿਲ ਨੂੰ ਦਿੱਤੀ ਮਾਤ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਅੱਜ ਕਿਸਾਨ ਸੰਸਦ ਦਾ ਨੌਵਾਂ ਦਿਨ ਸੀ। ਕਿਸਾਨ ਸੰਸਦ ਵਿੱਚ ਅੱਜ ਪਰਾਲੀ ਪ੍ਰਦੂਸ਼ਨ ਬਿੱਲ ‘ਤੇ ਚਰਚਾ ਕੀਤੀ ਗਈ ਅਤੇ ਇਸ ਬਿਲ ਨੂੰ ਰੱਦ ਕੀਤਾ ਗਿਆ। ਕਿਸਾਨ ਸੰਸਦ ਨੇ ਕੇਂਦਰ ਸਰਕਾਰ ਨੂੰ ਵੀ ਇਹ ਬਿਲ ਰੱਦ ਕਰਨ ਦੇ ਨਿਰਦੇਸ਼ ਦਿੱਤੇ ਹਨ। ਇਸ ਮੌਕੇ ਅੱਜ ਕਈ ਸਾਂਸਦ ਵੀ ਕਿਸਾਨਾਂ ਦੀ ਸੰਸਦ

Read More
Punjab

ਰਾਜੇਵਾਲ ਨੂੰ ਕੌਣ ਬਣਾਉਣਾ ਚਾਹੁੰਦਾ ਹੈ ਮੁੱਖ ਮੰਤਰੀ ?

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਖੰਨਾ ਸ਼ਹਿਰ ਵਿੱਚ ਇੱਕ ਜਗ੍ਹਾ ਕਿਸਾਨ ਲੀਡਰ ਬਲਬੀਰ ਸਿੰਘ ਰਾਜੇਵਾਲ ਦਾ ਚੋਣਾਂ ਸਬੰਧੀ ਇੱਕ ਪੋਸਟਰ ਲੱਗਾ ਮਿਲਿਆ। ਪੋਸਟਰ ਵਿੱਚ ਇੱਕ ਸਵਾਲ ਕੀਤਾ ਗਿਆ ਸੀ ਕਿ “ਕੀ ਉਹ ਰਾਜੇਵਾਲ ਨੂੰ ਪੰਜਾਬ ਦਾ ਅਗਲਾ ਮੁੱਖ ਮੰਤਰੀ ਬਣਿਆ ਦੇਖਣਾ ਚਾਹੁੰਦੇ ਹਨ ? ” ਇਹ ਪੋਸਟਰ ਕਿਸਨੇ ਲਗਾਇਆ ਅਤੇ ਕਿਉਂ ਲਗਾਇਆ, ਇਸ ਬਾਰੇ

Read More
India Punjab

ਖਟਕੜ੍ਹ ਕਲਾਂ ਪਹੁੰਚੇ ਚੜੂਨੀ ਨੇ ਮੁੜ ਕੀਤੀ ਚੋਣਾਂ ‘ਚ ਕੁੱਦਣ ਦੀ ਗੱਲ

‘ਦ ਖ਼ਾਲਸ ਬਿਊਰੋ :- ਬੰਗਾ ਤੋਂ ਹਰਿਆਣਾ ਦੇ ਕਿਸਾਨ ਲੀਡਰ ਗੁਰਨਾਮ ਸਿੰਘ ਚੜੂਨੀ ਨੇ ਕਿਹਾ ਕਿ “ਅੱਜ 97 ਫ਼ੀਸਦ ਲੋਕਾਂ ਦੀ ਆਮਦਨ ਘਟੀ ਹੈ ਅਤੇ ਤਿੰਨ ਫ਼ੀਸਦ ਲੋਕਾਂ ਦੀ ਆਮਦਨ ਵਧੀ ਹੈ। ਇਸ ਸਰਕਾਰ ਦਾ ਭਰੋਸਾ ਅਸੀਂ ਪਹਿਲਾਂ ਵੀ ਨਹੀਂ ਕਰ ਸਕੇ ਅਤੇ ਨਾ ਹੀ ਭਰੋਸਾ ਕਰ ਸਕਾਂਗੇ। 1950 ਵਿੱਚ ਖੇਤੀ ਦਾ ਜੇਡੀਪੀ ਵਿੱਚ 60

Read More
Punjab

ਅਕਾਲੀ ਦਲ ਨੇ ਚੋਣਾਂ ਤੋਂ ਪਹਿਲਾਂ ਵਾਅਦਿਆਂ ਦਾ ਪਿਟਾਰਾ ਖੋਲ੍ਹਿਆ

‘ਦ ਖ਼ਾਲਸ ਬਿਊਰੋ :- ਕਾਂਗਰਸ ਪਾਰਟੀ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਨੇ ਵੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਲੋਕ-ਲੁਭਾਊ ਵਾਅਦੇ ਕਰਨੇ ਸ਼ੁਰੂ ਕਰ ਦਿੱਤੇ ਹਨ। ਸ਼ੁਰੂਆਤ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਪੰਜਾਬੀਆਂ ਨੂੰ 300 ਯੂਨਿਟ ਬਿਜਲੀ ਮੁਫ਼ਤ ਦੇਣ ਦੇ ਚੋਗੇ ਨਾਲ ਕੀਤੀ ਸੀ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ

Read More