ਪੰਜਾਬ ‘ਚ ਤਿੰਨ ਦਿਨਾਂ ਲਈ ਸਰਕਾਰੀ ਬੱਸ ‘ਚ ਯਾਤਰਾ ਕਰਨ ਦੀ ਸੋਚਣਾ ਵੀ ਨਾ !
PRTC ਦੇ ਮੁਲਾਜ਼ਮਾਂ ਵੱਲੋਂ 3 ਦਿਨਾਂ ਦੇ ਲਈ ਚੱਕਾ ਜਾਮ ਦਾ ਐਲਾਨ ‘ਦ ਖ਼ਾਲਸ ਬਿਊਰੋ : ਕੁਝ ਲੋਕ 14 ਅਗਸਤ ਐਤਵਾਰ ਦੀ ਛੁੱਟੀ ਦੇ ਨਾਲ 15 ਅਗਸਤ ਅਜ਼ਾਦੀ ਦਿਹਾੜੇ ਦੀ ਛੁੱਟੀ ਆਉਣ ਦੀ ਵਜ੍ਹਾ ਕਰਕੇ ਘੁੰਮਣ ਦਾ ਪ੍ਰੋਗਰਾਮ ਬਣਾ ਰਹੇ ਹੋਣਗੇ ਉਨ੍ਹਾਂ ਲਈ ਇਹ ਖ਼ਬਰ ਬਹੁਤ ਜ਼ਰੂਰੀ ਹੈ। PRTC ਦੇ ਮੁਲਾਜ਼ਮਾਂ ਵੱਲੋਂ ਅਗਲੇ ਤਿੰਨ ਦਿਨ