Punjab

ਪੰਜਾਬ ਦੇ ਸਕੂਲ ਬੰਦ ਨਹੀਂ ਹੋਣਗੇ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਸਕੂਲ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਸਕੂਲਾਂ ਸਬੰਧੀ ਵੱਡਾ ਫ਼ੈਸਲਾ ਲਿਆ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਸਕੂਲ ਬੰਦ ਨਹੀਂ ਹੋਣਗੇ। ਸਿੰਗਲਾ ਨੇ ਕਿਹਾ ਕਿ 18 ਸਾਲ ਤੋਂ ਵੱਧ ਉਮਰ ਦੇ ਸਾਰੇ ਵਿਦਿਆਰਥੀਆਂ ਨੂੰ ਟੀਕਾ ਲਗਾਇਆ ਜਾਵੇਗਾ। ਸਿੰਗਲਾ ਨੇ ਦੱਸਿਆ ਕਿ ਲੁਧਿਆਣਾ ਵਿੱਚ ਟੈਸਟਿੰਗ ਦੌਰਾਨ 20

Read More
Punjab

ਪੰਜਾਬ ਸਰਕਾਰ ਨੇ ਹਟਾਈਆਂ 1498 ਸ਼ਰਤਾਂ, ਕਿਸਨੂੰ ਹੋਵੇਗਾ ਲਾਭ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਸਰਕਾਰ ਨੇ ਕਾਰੋਬਾਰ, ਉਦਯੋਗਾਂ ਤੇ ਨਾਗਰਿਕਾਂ ਲਈ ਇੱਕ ਵੱਡਾ ਐਲਾਨ ਕੀਤਾ ਹੈ। ਪੰਜਾਬ ਸਰਕਾਰ ਨੇ ਇਨ੍ਹਾਂ ‘ਤੇ ਲੱਗੀਆਂ 1 ਹਜ਼ਾਰ 498 ਸ਼ਰਤਾਂ ਨੂੰ ਹਟਾ ਦਿੱਤਾ ਹੈ। ਭਵਿੱਖ ਵਿੱਚ ਕਾਰੋਬਾਰ ਅਤੇ ਉਦਯੋਗਾਂ ਲਈ ਸੁਖਾਵੇਂ ਮਾਹੌਲ ਵਾਸਤੇ ਹੋਰ ਲਾਜ਼ਮੀ ਸ਼ਰਤਾਂ ਘਟਾਈਆਂ ਜਾਣਗੀਆਂ ਅਤੇ ਇਸ ਪ੍ਰਕਿਰਿਆ ਨੂੰ 31 ਅਗਸਤ ਤੱਕ ਮੁਕੰਮਲ

Read More
Punjab

ਪੰਜਾਬ ‘ਚ ਆਉਣ ਵਾਲੇ ਪਹਿਲਾਂ ਪੜ੍ਹ ਲੈਣ ਇਹ ਖ਼ਬਰ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਦੇ ਵੱਖ-ਵੱਖ ਸਰਕਾਰੀ ਸਕੂਲਾਂ ਵਿੱਚ 9 ਅਗਸਤ ਤੋਂ 41 ਵਿਦਿਆਰਥੀ ਅਤੇ ਇੱਕ ਸਟਾਫ਼ ਮੈਂਬਰ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ, ਜਿਸ ਕਰਕੇ ਪੰਜਾਬ ਸਰਕਾਰ ਨੇ ਅੱਜ ਕੋਵਿਡ ਰਿਵਿਊ ਮੀਟਿੰਗ ਕਰਕੇ ਕੁੱਝ ਅਹਿਮ ਫ਼ੈਸਲੇ ਲਏ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਵਿੱਚ ਦਾਖ਼ਲ ਹੋਣ ਵਾਲੇ ਲੋਕਾਂ ਲਈ

Read More
Punjab

ਅੰਮ੍ਰਿਤਸਰ ਵਿੱਚ ਹੈਂਡ ਗ੍ਰੇਨੇਡ ਮਿਲਣਾ ਕਿਸੇ ਵੱਡੀ ਸਾਜਿਸ਼ ਦਾ ਹਿੱਸਾ ਤਾਂ ਨਹੀਂ

Grenade found outside a house in Amritsar’s residential area; bomb squad present at spotਅੰਮ੍ਰਿਤਸਰ ਦੇ ਰੰਜੀਤ ਐਵੇਨਿਊ ਵਿੱਚ ਇਕ ਘਰ ਦੇ ਬਾਹਰੋਂ ਹੈਂਡ ਗ੍ਰੇਨੇਡ ਮਿਲਿਆ ਹੈ। ਇਹ ਹੈਂਡ ਗ੍ਰੇਨੇਡ ਰੇਤੇ ਦੇ ਥੈਲਿਆਂ ਹੇਠਾਂ ਲੁਕੋਇਆ ਗਿਆ ਸੀ। ਗ੍ਰੇਨੇਡ ਮਿਲਣ ਨਾਲ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਹੈ। ਹੈਂਡ ਗ੍ਰੇਨੇਡ ਦੀ ਸੂਚਨਾ ਪਾ ਕੇ ਪਹੁੰਚੇ ਪੁਲਿਸ ਕਮਿਸ਼ਨਰ ਡਾ.

Read More
India Punjab

ਹਿਮਾਚਲ ਵਿੱਚ ਫਿਰ ਵਾਪਰਿਆ ਵੱਡਾ ਹਾਦਸਾ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਕਿੰਨੌਰ ਤੋਂ ਬਾਅਦ ਹੁਣ ਹਿਮਾਚਲ ਪ੍ਰਦੇਸ਼ ਦੇ ਕਬਾਇਲੀ ਇਲਾਕਿਆਂ ਲਈ ਮੀਂਹ ਤਬਾਹੀ ਬਣ ਰਿਹਾ ਹੈ।ਹਿਮਾਚਲ ਵਿੱਚ ਇਕ ਤੋਂ ਬਾਅਦ ਇਕ ਢਿੱਗਾਂ ਡਿਗਣ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਹੁਣ ਲਾਹੌਲ-ਸਪਿਤੀ ਰਾਜ ਦੇ ਕਬਾਇਲੀ ਜਿਲ੍ਹੇ ਦੇ ਉਦੈਪੁਰ ਉਪ-ਮੰਡਲ ਦੇ ਨਾਲਦਾ ਦੇ ਸਾਹਮਣੇ ਪਹਾੜੀ ਦਾ ਇੱਕ ਵੱਡਾ ਹਿੱਸਾ ਟੁੱਟ ਕੇ ਚੰਦਰਭਾਗਾ ਨਦੀ

Read More
India International Khalas Tv Special Punjab

ਦਰਜੀ ਵਾਂਗ ਕੰਮ ਕਰਦੀ ਹੈ ਇਹ ਚਿੜੀ, ਦੇਖੋਂ ਤਾਂ ਕੀ ਬਣਾ ਦਿੱਤਾ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਕੁਦਰਤ ਦੇ ਜੀਵ-ਜੰਤੂ ਵੀ ਮਨੁੱਖਾਂ ਵਾਂਗ ਹੱਥਾਂ (ਚੁੰਝਾਂ) ਦੇ ਕਰਿੰਦੇ ਹਨ। ਕਈ ਤਾਂ ਪੱਤੇ ਬੂਟਿਆਂ ਉੱਪਰ ਕਰੋਸ਼ੀਏ ਵਾਂਗ ਕੰਮ ਕਰਦੇ ਹਨ। ਪਰ ਤੁਸੀਂ ਸ਼ਾਇਦ ਹੀ ਸੁਣਿਆਂ ਹੋਵੇਗਾ ਕਿ ਕਿਸੇ ਚਿੜੀ ਦੀ ਚੁੰਝ ਦਰਜੀ ਦੀ ਸੂਈ ਵਾਂਗ ਕੰਮ ਕਰਦੀ ਹੈ। ਇਕ ਵੀਡੀਓ ਇਨ੍ਹਾਂ ਦਿਨਾਂ ਵਿੱਚ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ

Read More
India Punjab

ਚਾਰ ਜਿੰਦਗੀਆਂ ਰੁਸ਼ਨਾ ਗਿਆ ਰੋਪੜ ਦਾ ਐਜੇਸ਼ ਕੁਮਾਰ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਹਰ ਸਾਲ ਵਿਸ਼ਵ ਅੰਗ ਦਾਨ ਦਿਵਸ ਮਨਾਉਣ ਦਾ ਮੂਲ ਮੰਤਰ ਲੋਕਾਂ ਨੂੰ ਅੰਗ ਦਾਨ ਦੇ ਮਕਸਦ ਨਾਲ ਜੁੜਣ ਲਈ ਪ੍ਰੇਰਿਤ ਕਰਦਾ ਹੈ।ਅਸਲ ਵਿੱਚ ਅੰਗ ਦਾਨ ਨਾਲ ਹੋਰ ਜਿੰਦਗੀਆਂ ਬਚਾਉਣਾ ਪ੍ਰੇਰਣਾਦਾਇਕ ਹੋ ਜਾਂਦਾ ਹੈ।ਰੋਪੜ ਦੇ ਇੱਕ ਬਹਾਦਰ ਦਿਲ ਪਰਿਵਾਰ ਨੇ ਅੰਗ ਦਾਨ ਕਰ ਦੀ ਪ੍ਰੇਰਣਾ ਤੋਂ ਸਬਕ ਲੈ ਕੇ ਚਾਰ

Read More
India Punjab

ਦੇਖਦੇ ਆਂ, ਕਿਹੜਾ ਪੰਜਾਬੀ ਦੇਖਣ ਜਾਊਗਾ ‘ਕਿਸਾਨ ਵਿਰੋਧੀ’ ਅਕਸ਼ੇ ਕੁਮਾਰ ਦੀ ਇਹ ਨਵੀਂ ਫਿਲਮ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕਿਸਾਨਾਂ ਦੇ ਸੰਘਰਸ਼ ਦੇ ਸਾਥ ਵਿੱਚ ਬਾਲੀਵੁੱਡ ਅਦਾਕਾਰ ਅਕਸ਼ੇ ਕੁਮਾਰ ਦੀ ਨਵੀਂ ਫਿਲਮ ਦਾ ਬਾਈਕਾਟ ਕਰਨ ਦੀ ਅਪੀਲ 10 ਅਗਸਤ ਤੋਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਅਦਾਕਾਰ ਦੀ ਫਿਲਮ ਦਾ ਨਾਂ ਬੈੱਲਬਾਟਮ ਹੈ, ਜੋ 20 ਅਗਸਤ ਨੂੰ ਰਿਲੀਜ਼ ਹੋਵੇਗੀ। ਅਕਸ਼ੇ ਕੁਮਾਰ ਦੀ ਫ਼ਿਲਮ ਦਾ ਬਾਈਕਾਟ ਕਰਨ ਲਈ

Read More
Punjab

ਪੰਜਾਬ ‘ਚ ਪਟਵਾਰੀਆਂ ਦਾ ਪੇਪਰ ਹੋ ਸਕਦਾ ਹੈ ਦੁਬਾਰਾ, ਜਾਣੋ ਕਾਰਨ !

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਭਰ ਵਿੱਚ 8 ਅਗਸਤ ਨੂੰ ਪਟਵਾਰੀ ਦੀ ਪ੍ਰੀਖਿਆ ਲਈ ਗਈ ਸੀ। ਇਸ ਪ੍ਰੀਖਿਆ ਦੇ ਨਾਲ ਕਈ ਵਿਵਾਦ ਜੁੜੇ ਹੋਏ ਹਨ। ਪਹਿਲਾਂ ਵਿਵਾਦ ਹਾਲੇ ਹੱਲ ਵੀ ਨਹੀਂ ਹੋਇਆ ਸੀ ਕਿ ਇੱਕ ਹੋਰ ਵਿਵਾਦ ਸਾਹਮਣੇ ਆ ਗਿਆ ਹੈ। ਵਿਦਿਆਰਥੀਆਂ ਵੱਲੋਂ ਦੋਸ਼ ਲਾਇਆ ਜਾ ਰਿਹਾ ਹੈ ਕਿ ਪਟਵਾਰੀ ਪ੍ਰੀਖਿਆ ਦੇ ਪ੍ਰਸ਼ਨ

Read More
Punjab

ਮਾਨਸਾ ‘ਚ ਲਾਪਤਾ ਬੱਚੇ ਦੀ ਲਾ ਸ਼ ਬਰਾਮਦ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਮਾਨਸਾ ਦੇ ਨਜ਼ਦੀਕੀ ਪਿੰਡ ਛਾਪਿਆਂਵਾਲੀ ਦੇ ਇਕ 14 ਸਾਲਾਂ ਬੱਚੇ ਦੀ ਲਾਸ਼ ਬਰਾਮਦ ਹੋਈ ਹੈ।ਇਹ ਬੱਚਾ ਲਾਪਤਾ ਦੱਸਿਆ ਗਿਆ ਹੈ।ਬੱਚੇ ਦੀ ਲਾਸ਼ ਪਿੰਡ ਦੇ ਛੱਪੜ ਵਿਚੋਂ ਮਿਲੀ ਹੈ।ਜਾਣਕਾਰੀ ਅਨੁਸਾਰ ਮ੍ਰਿਤਕ ਹਰਨੂਰ ਸਿੰਘ ਪੁੱਤਰ ਸਵਰਨਜੀਤ ਸਿੰਘ, ਪਿੰਡ ਛਾਪਿਆਂਵਾਲੀ (ਬਾਬਾ ਬਕਾਲਾ ਸਾਹਿਬ) ਬਿਆਸ ਸਥਿਤ ਇਕ ਸਕੂਲ ਵਿਖੇ 8ਵੀਂ ਜਮਾਤ ਦਾ ਵਿਦਿਆਰਥੀ ਸੀ।

Read More