Punjab

ਖ਼ਾਲੀ ਹੋ ਰਹੀਆਂ ਸਰਕਾਰੀ ਕੋਠੀਆਂ, ਆ ਰਹੇ ਨੇ ਨਵੇਂ ਲੀਡਰ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਨਵੀਂ ਪੰਜਾਬ ਸਰਕਾਰ ਆਉਣ ਤੋਂ ਬਾਅਦ ਨਵੀਂ ਕੈਬਨਿਟ ਦਾ ਗਠਨ ਕੀਤਾ ਗਿਆ ਹੈ, ਜਿਸ ਵਿੱਚ ਸੱਤ ਨਵੇਂ ਲੀਡਰ ਸ਼ਾਮਿਲ ਕੀਤੇ ਗਏ ਹਨ ਅਤੇ ਪੰਜ ਪੁਰਾਣੇ ਲੀਡਰਾਂ ਦੀ ਛੁੱਟੀ ਕੀਤੀ ਗਈ ਹੈ। ਪੰਜਾਬ ਦੇ ਨਵੇਂ ਮੰਤਰੀਆਂ ਦੇ ਐਲਾਨ ਤੋਂ ਕੁੱਝ ਘੰਟੇ ਬਾਅਦ ਹੀ ਪੁਰਾਣੇ ਮੰਤਰੀਆਂ ਨੇ ਆਪਣੀਆਂ ਕੋਠੀਆਂ ਖਾਲੀ ਕਰਨੀਆਂ

Read More
Punjab

ਨਵੀਂ ਸਰਕਾਰ ਦੀ ਨਵੀਂ ਕੈਬਨਿਟ : ਕਿਹੜੇ ਮੰਤਰੀ ਗਏ ਤੇ ਕਿਹੜੇ ਆਏ… ਇੱਥੇ ਪੜ੍ਹੋ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਨਵੀਂ ਕੈਬਨਿਟ ਕੱਲ੍ਹ ਐਤਵਾਰ ਨੂੰ ਸਹੁੰ ਚੁੱਕੇਗੀ। 15 ਮੰਤਰੀ ਹਲਫ਼ ਲੈਣਗੇ, ਜਿਨ੍ਹਾਂ ਵਿੱਚੋਂ ਸੱਤ ਨਵੇਂ ਮੰਤਰੀ ਦੱਸੇ ਜਾ ਰਹੇ ਹਨ। ਕੈਪਟਨ ਸਰਕਾਰ ਦੇ ਪੰਜ ਮੰਤਰੀਆਂ ਦੀ ਛੁੱਟੀ ਕਰ ਦਿੱਤੀ ਗਈ ਹੈ। ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਵਜੋਂ ਅਤੇ ਸੁਖਜਿੰਦਰ ਸਿੰਘ ਰੰਧਾਵਾ ਤੇ ਓਪੀ ਸੋਨੀ ਪਹਿਲਾਂ ਹੀ ਉਪ ਮੰਤਰੀ ਅਹੁਦੇ

Read More
India Punjab

ਪੈਟਰੋਲ ਅਤੇ ਡੀਜ਼ਲ ਆ ਸਕਦੇ ਹਨ ਜੀਐੱਸਟੀ ਦੇ ਦਾਇਰੇ ਵਿੱਚ : ਨਿਰਮਲਾ ਸੀਤਾਰਮਨ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਕੇਂਦਰੀ ਵਿਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਹੈ ਕਿ ਸਰਕਾਰ ਸਾਰਿਆਂ ਦਾ ਧਿਆਨ ਰੱਖ ਰਹੀ ਹੈ ਤੇ ਇਸੇ ਨੂੰ ਮੁੱਖ ਰੱਖਦਿਆਂ ਕਈ ਪ੍ਰੋਗਰਾਮ ਅਤੇ ਯੋਜਨਾਵਾਂ ਚਲਾਈਆਂ ਜਾ ਰਹੀਆਂ ਹਨ। ਸੀਤਾਰਮਨ ਅੱਜ ਆਪਣੀ ਚੰਡੀਗੜ੍ਹ ਫੇਰੀ ਦੌਰਾਨ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ। ਇਸ ਮੌਕੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਹਰਿਆਣਾ

Read More
Punjab

ਪੰਜਾਬ ਦਾ ਨਵਾਂ ਮੰਤਰੀ ਮੰਡਲ ਪੜ੍ਹ ਲਵੇ ਇਸ ਵਿਅਕਤੀ ਦੀ ਮੰਗ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਡਿਤਰਾਓ ਧਰੇਨਵਰ ਨਾਂ ਦੇ ਇੱਕ ਵਿਅਕਤੀ ਵੱਲੋਂ ਪੰਜਾਬ ਦੇ ਨਵੇਂ ਮੰਤਰੀ ਮੰਡਲ ਨੂੰ ਪੰਜਾਬ ਭਾਸ਼ਾ ਐਕਟ 1967 ਅਤੇ 2008 (ਸੋਧਿਆ ਹੋਇਆ) ਦੀ ਪਾਲਣਾ ਕਰਦੇ ਹੋਏ ਪੰਜਾਬੀ ਵਿਚ ਸਹੁੰ ਚੁਕਾਉਣ ਲਈ ਬੇਨਤੀ ਕੀਤੀ ਗਈ ਹੈ। ਪੰਡਿਤਰਾਓ ਧਰੇਨਵਰ ਚੰਡੀਗੜ੍ਹ ਦੇ ਸੈਕਟਰ 41 ਬੀ ਦਾ ਰਹਿਣ ਵਾਲਾ ਹੈ। ਪੰਡਿਤਰਾਓ ਧਰੇਨਵਰ ਨੇ ਮੰਤਰੀ

Read More
India International Punjab

ਆਹ ਬੱਕਰੀ ਖਾਂਦੀ ਏ ਨਾਨਵੈੱਜ!

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਜਿੱਦਾਂ ਭੁੱਖਾ ਸ਼ੇਰ ਘਾਹ ਨਹੀਂ ਖਾਂਦਾ, ਬੱਕਰੀ ਜਰੂਰ ਖਾ ਜਾਂਦਾ ਹੈ, ਉਸੇ ਤਰ੍ਹਾਂ ਸ਼ਾਇਦ ਹੀ ਤੁਸੀਂ ਸੁਣਿਆ ਹੋਵੇਗਾ ਕਿ ਕੋਈ ਬੱਕਰੀ ਘਾਹ ਨਹੀਂ ਖਾਂਦੀ, ਸਗੋਂ ਮਾਸ-ਮੱਛੀ ਡਕਾਰ ਜਾਂਦੀ ਹੈ। ਸਾਡਾ ਦਾਅਵਾ ਹੈ ਕਿ ਸੌ ਫੀਸਦ ਲੋਕ ਇਸ ਗੱਲ ਉੱਤੇ ਭਰੋਸਾ ਨਹੀਂ ਕਰਨਗੇ। ਪਰ ਸੋਸ਼ਲ ਮੀਡੀਆ ਉੱਤੇ ਜਿਹੜੀ ਵੀਡੀਓ ਵਾਇਰਲ ਹੋ

Read More
India International Khalas Tv Special Punjab

ਨਦੀ ਵਿੱਚ ਡਿੱਗਿਆ ਹਿਰਨ, ਸਿੰਙਾਂ ਤੋਂ ਫੜ ਕੇ ਕੱਢ ਰਹੇ ਸੀ ਸਾਇਕਲਿਸਟ, ਫਿਰ ਦੇਖੋ ਕੀ ਹੋ ਗਿਆ…

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਜਾਨਵਰ ਤੇ ਕਈ ਵਾਰ ਪੰਛੀ ਕਿਸੇ ਨਾ ਕਿਸੇ ਜਾਲ ਜਾਂ ਵੱਡੇ ਟੋਏ ਅੰਦਰ ਫਸ ਕੇ ਆਪਣੀ ਜਾਨ ਜੋਖਿਮ ਵਿਚ ਪਾ ਲੈਂਦੇ ਹਨ। ਕਈ ਵਾਰ ਲੋਕ ਵੇਖ ਕੇ ਅਣਡਿੱਠ ਕਰ ਜਾਂਦੇ ਹਨ ਪਰ ਕਈ ਵਾਰ ਕੁੱਝ ਨਰਮ ਦਿਲ ਵੀ ਹੁੰਦੇ ਹਨ, ਜੋ ਇਨ੍ਹਾਂ ਦੀ ਤਕਲੀਫ ਇਨਸਾਨਾਂ ਵਾਂਗ ਸੋਚ ਕੇ ਮਦਦ

Read More
India International Punjab

ਅਮਰੀਕੇ ਦੇ ਦੌਰੇ ‘ਤੇ ਗਏ ਪੀਐੱਮ ਮੋਦੀ ਨੂੰ ਕਿਸਾਨਾਂ ਦਾ ਅੰਦੋਲਨ ਚੇਤੇ ਕਰਾ ਰਿਹਾ ‘ਟਵਿੱਟਰ’

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਦੇਸ਼ ਦੇ ਪ੍ਰਧਾਨ ਮੰਤਰੀ ਆਪਣੇ ਅਮਰੀਕਾ ਦੌਰੇ ਉੱਤੇ ਹਨ ਤੇ ਦੂਜੇ ਪਾਸੇ ਕਿਸਾਨਾਂ ਵੱਲੋਂ ਟਰੈਕਟਰ ਟੂ ਟਵਿੱਟਰ ਵੱਲੋਂ ਮੋਦੀ ਸਰਕਾਰ ਦੇ ਯੂਐਨ ਅਸੈਂਬਲੀ ਦੇ ਚਾਰ ਦਿਨਾ ਦੌਰੇ ਖਿਲਾਫ ਵਿੰਡੀ ਮੁਹਿੰਮ ਨੂੰ ਐਨਆਰਆਈਜ਼ ਕਿਸਾਨਾਂ ਵੱਲੋਂ ਭਰਵਾਂ ਹੁੰਘਾਰਾ ਮਿਲ ਰਿਹਾ ਹੈ। ਕਿਸਾਨਾਂ ਵੱਲੋਂ ਯੂਐਨ ਨੂੰ ਬੇਨਤੀ ਵੀ ਕੀਤੀ ਜਾ ਰਹੀ ਹੈ

Read More
Punjab

ਅਖਬਾਰਾਂ ਵਿੱਚ AG ਦੀ ਮਸ਼ਹੂਰੀ ਕਰ ਦਿੱਤੀ, ਆਰਡਰ ਹਾਲੇ ਹੋਏ ਨਹੀਂ…

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਪੰਜਾਬ ਸਰਕਾਰ ਵੱਲੋਂ ਡੀਐੱਸ ਪਤਵਾਲੀਆ ਨੂੰ ਐਡਵੋਕੇਟ ਜਨਰਲ ਨਿਯੁਕਤ ਕਰਨ ਵਾਲੀ ਫਾਇਲ ਹਾਲੇ ਸਰਕਾਰ ਦੇ ਹੀ ਦਫਤਰਾਂ ਵਿੱਚ ਘੁੰਮ ਰਹੀ ਹੈ। ਰਾਜਪਾਲ ਨੂੰ ਪ੍ਰਵਾਨਗੀ ਲਈ ਇਹ ਫਾਇਲ ਨਾ ਭੇਜਣ ਕਰਕੇ ਨਿਯੁਕਤੀ ਵਾਲਾ ਰੇੜਕਾ ਖੜ੍ਹਾ ਹੋ ਗਿਆ। ਸਰਕਾਰ ਵੱਲੋਂ ਪਤਵਾਲੀਆਂ ਦੀ ਨਿਯੁਕਤੀ ਦੇ ਆਰਡਰ ਜ਼ੁਬਾਨੀ ਕਲਾਮੀ ਹੀ ਕੀਤੇ ਗਏ ਹਨ,

Read More
Punjab

ਬੇਅਦਬੀ ਮਾਮਲੇ ‘ਚ ਜਥੇਬੰਦੀਆਂ ਵਲੋਂ ਸ਼੍ਰੋਮਣੀ ਕਮੇਟੀ ਨੂੰ 25 ਤੱਕ ਦਾ ਅਲਟੀਮੇਟਮ

‘ਦ ਖ਼ਾਲਸ ਟੀਵੀ ਬਿਊਰੋ:- ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਬੇਅਦਬੀ ਮਾਮਲੇ ‘ਤੇ ਬੀਤੇ ਕੱਲ੍ਹ ਹੈੱਡ ਗ੍ਰੰਥੀ ਅਤੇ ਮੈਨੇਜਰ ਦੇ ਤਬਾਦਲੇ ਤੋਂ ਬਾਅਦ ਵੀ ਸੰਗਤਾਂ ਦਾ ਰੋਹ ਠੰਢਾ ਨਹੀਂ ਹੋ ਰਿਹਾ, ਜਿਸ ਕਰਕੇ ਬੇਅਦਬੀ ਮਾਮਲੇ ‘ਤੇ ਬਣੀ ਕਿਰਤੀ ਸਿੱਖ ਸੰਘਰਸ਼ ਕਮੇਟੀ ਨੇ ਐਲਾਨ ਕੀਤਾ ਹੈ ਕਿ ਜੇਕਰ ਸ਼੍ਰੋਮਣੀ ਕਮੇਟੀ ਨੇ 25 ਸਤੰਬਰ ਤੱਕ ਪ੍ਰਬੰਧਕਾਂ ਦੇ ਅਸਤੀਫੇ ਨਾ

Read More
Punjab

ਮੁੱਖ ਮੰਤਰੀ ਨੇ ਆਪਣਾ ਸੁਰੱਖਿਆ ਘੇਰਾ ਘਟਾਉਣ ਦਾ ਕੀਤਾ ਐਲਾਨ

‘ਦ ਖ਼ਾਲਸ ਟੀਵੀ ਬਿਊਰੋ:- ਪੰਜਾਬ ਦੇ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸਰਕਾਰੀ ਕਾਰਜ ਪ੍ਰਣਾਲੀ ਵਿਚ ਵੀਆਈਪੀ ਕਲਚਰ ਦੇ ਖਾਤਮੇ ਦਾ ਮੁੱਢ ਬੰਨ੍ਹ ਦਿੱਤਾ ਹੈ ਜਿਸ ਨਾਲ ਆਮ ਲੋਕਾਂ ਨੂੰ ਸਹੂਲਤ ਹਾਸਲ ਹੋਵੇਗੀ। ਚੰਨੀ ਨੇ ਆਪਣੇ ਸੁਰੱਖਿਆ ਘੇਰੇ ਨੂੰ ਘਟਾਉਣ ਦਾ ਐਲਾਨ ਕਰਦੇ ਹੋਏ ਕਿਹਾ ਕਿ ਮੈਂ ਵੀ ਤੁਹਾਡੇ ਵਿੱਚੋਂ ਇਕ ਹਾਂ ਅਤੇ ਮੇਰੇ

Read More