Punjab

ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਬੇ ਅਦਬੀ ਦਾ ਦਰਦ ਨਹੀਂ !

‘ਦ ਖ਼ਾਲਸ ਬਿਊਰੋ :- ਸ਼ਹੀਦ ਭਾਈ ਕ੍ਰਿਸ਼ਨ ਭਗਵਾਨ ਸਿੰਘ ਨਿਆਮੀਵਾਲਾ ਦੇ ਪੁੱਤਰ ਅਤੇ ਬਹਿਬਲਕਲਾਂ ਮੋਰਚੇ ਦੇ ਆਗੂ ਭਾਈ ਸੁਖਰਾਜ ਸਿੰਘ ਨੇ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਉੱਤੇ ਗੰਭੀਰ ਦੋਸ਼ ਲਾਉਂਦਿਆਂ ਕਿਹਾ ਹੈ ਕਿ ਉਹ ਇੱਕ ਸਿਆਸੀ ਪਾਰਟੀ ਦਾ ਮੋਹਰਾ ਬਣ ਕੇ ਰਹਿ ਗਏ ਹਨ। ਨਿਆਮੀਵਾਲਾ ਨੇ ਜਥੇਦਾਰ ਵੱਲੋਂ 16 ਅਗਸਤ

Read More
Punjab

ਕੈਪਟਨ ਨੇ PM ਤੋਂ ਮੰਗੀ ਬੰਦੀ ਸਿੰਘਾਂ ਦੀ ਰਿਹਾਈ,PM ਨੂੰ ਯਾਦ ਦਿਵਾਇਆ ਪੁਰਾਣਾ ਬਿਆਨ

75ਵੀਂ ਅਜ਼ਾਦੀ ਦੀ ਵਰ੍ਹੇਗੰਢ ‘ਤੇ ਕੈਪਟਨ ਅਮਰਿੰਦਰ ਨੇ ਪ੍ਰਧਾਨ ਮੰਤਰੀ ਤੋਂ ਕੀਤੀ ਮੰਗ ‘ਦ ਖ਼ਾਲਸ ਬਿਊਰੋ :- ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਹੈ ਕਿ ਉਹ ਦੇਸ਼ ਦੀ ਆਜ਼ਾਦੀ ਦੇ 75 ਸਾਲ ਪੂਰੇ ਹੋਣ ‘ਤੇ ਉਨ੍ਹਾਂ ਸਾਰੇ ਸਿੱਖ ਕੈਦੀਆਂ ਦੀ ਰਿਹਾਈ ‘ਤੇ ਵਿਚਾਰ ਕਰਨ ਜੋ ਆਪਣੀ ਸਜ਼ਾ

Read More
Punjab

AAP ਦੇ ਕਰੋੜਪਤੀ ਵਿਧਾਇਕ ਨੂੰ ਮਿਲੀ ਧਮਕੀ, ਪੈਸਾ ਨਾ ਦੇਣ ‘ਤੇ ਜਾਨੋਂ ਮਾ ਰਨ ਦੀ ਆਈ Call

ਕਾਂਗਰਸ ਦੇ ਕਈ ਸਾਬਕਾ ਵਿਧਾਇਕਾਂ ਨੇ ਧਮ ਕੀ ਮਿਲਣ ਦੀ ਸ਼ਿਕਾਇਤ ਕੀਤੀ ਸੀ ‘ਦ ਖ਼ਾਲਸ ਬਿਊਰੋ :- ਆਮ ਆਦਮੀ ਪਾਰਟੀ ਦੇ ਕਰੋੜਪਤੀ ਵਿਧਾਇਕ ਨੂੰ ਧਮਕੀ ਮਿਲੀ ਹੈ। ਲੁਧਿਆਣਾ ਦੇ ਵਿਧਾਇਕ ਗੁਰਪ੍ਰੀਤ ਗੋਗੀ ਮੁਤਾਬਿਕ ਉਨ੍ਹਾਂ ਨੂੰ 10 ਤੋਂ 12 ਦਿਨਾਂ ਤੋਂ ਲਗਾਤਾਰ ਫੋਨ ਆ ਰਹੇ ਸਨ। ਕਦੇ 15 ਲੱਖ ਤਾਂ ਕਦੇ 25 ਲੱਖ ਦੀ ਫਿਰੌਤੀ ਮੰਗੀ

Read More
India Punjab

ਸ਼ੌਰਿਆ ਚੱਕਰ ਐਵਾਰਡੀ ਬਲਵਿੰਦਰ ਸਿੰਘ ਦਾ ਕਾ ਤਲ ਗ੍ਰਿਫਤਾਰ, 15 ਅਗਸਤ ਧ ਮਾਕੇ ਦੀ ਵੱਡੀ ਸਾਜਿਸ਼ ਵੀ ਬੇਨਕਾਬ

ਗੈਂ ਗਸਟਰ ਸੁੱਖ ਭਿਖਾਰੀਵਾਲਾ ਅਤੇ ਹੈਰੀ ਚੱਠਾ ਦਾ ਕਰੀਬੀ ਗੁਰਵਿੰਦਰ ਬਾਬਾ ਸਰਹੱਦ ਪਾਰ ਤੋਂ ਵਿਸ ਫੋਟਕ,ਹਥਿ ਆਰਾਂ,ਨ ਸ਼ੀਲੇ ਪਦਾਰਥਾਂ ਦੀ ਤਸ ਕਰੀ ਵਿੱਚ ਸ਼ਾਮਲ ਸੀ ‘ਦ ਖ਼ਾਲਸ ਬਿਊਰੋ : ਸ਼ੌਰਿਆ ਚੱਕਰ ਐਵਾਰਡੀ ਬਲਵਿੰਦਰ ਸਿੰਘ ਸੰਧੂ ਦੇ ਸਨਸਨੀਖੇਜ਼ ਕ ਤਲ ਕੇਸ ਵਿੱਚ ਪੁਲਿਸ ਦੇ ਹੱਥ ਵੱਡੀ ਸਫਲਤਾ ਲੱਗੀ ਹੈ । ਤਰਨਤਾਰਨ ਤੋਂ ਮੁੱਖ ਮੁਲ ਜ਼ਮ ਗੁਰਵਿੰਦਰ

Read More
India International Punjab Sports

CWG ਦੀ Closing ਸੈਰਾਮਨੀ ‘ਚ ਗੂੰਝਿਆ ਸਿੱਧੂ ਮੂਸੇਵਾਲਾ ਦਾ ਇਹ ਗਾਣਾ ! Sikh Mp ਨੇ ਸ਼ੇਅਰ ਕੀਤਾ ਵੀਡੀਓ

ਮੂਸੇਵਾਲਾ ਦੇ ਗੀਤ ਨਾਲ ਸਟੇਡੀਅਮ ਦੀ ਇੱਕ ਵੀਡੀਓ ਬਰਮਿੰਘਮ ਦੀ ਸੰਸਦ ਮੈਂਬਰ ਪ੍ਰੀਤ ਕੌਰ ਗਿੱਲ ਨੇ ਟਵਿੱਟਰ ‘ਤੇ ਪੋਸਟ ਕੀਤੀ ਹੈ। ‘ਦ ਖ਼ਾਲਸ ਬਿਊਰੋ : Commonwealth games 2022 ਖ਼ਤਮ ਹੋ ਗਈਆਂ ਹਨ। ਇਸ ਮੌਕੇ ਹੋਈ ਕਲੋਜਿੰਗ ਸੈਰਾਮਨੀ ਵਿੱਚ ਸਿੱਧੂ ਮੂਸੇਵਾਲਾ ਦਾ ਗਾਣਾ ਸਟੇਡੀਅਮ ਵਿੱਚ ਗੂੰਝਿਆ। ਇਸ ਨੂੰ ਕਲੋਜ਼ਿੰਗ ਸੈਰਾਮੀ ਵਿੱਚ ਸ਼ਾਮਲ ਕੀਤਾ ਗਿਆ ਸੀ। ਬਰਮਿੰਗਮ

Read More
India Punjab

ਹਾਈਕੋਰਟ ਦਾ ਮਾਨ ਸਰਕਾਰ ਨੂੰ ਡਬਲ ਝਟਕਾ !

ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ 1158 ਸਹਾਇਕ ਪ੍ਰੋਫੈਸਰਾਂ ਦੀ ਭਰਤੀਆਂ ਰੱਦ ਕਰ ਦਿੱਤੀਆਂ ‘ਦ ਖ਼ਾਲਸ ਬਿਊਰੋ :- ਪੰਜਾਬ ਅਤੇ ਹਰਿਆਣਾ ਹਾਈਕੋਰਟ ਤੋਂ ਪੰਜਾਬ ਸਰਕਾਰ ਨੂੰ ਵੱਡਾ ਝਟਕਾ ਲੱਗਿਆ ਹੈ। ਅਦਾਲਤ ਨੇ ਸਰਕਾਰੀ ਕਾਲਜ ਵਿੱਚ 1158 ਸਹਾਇਕ ਪ੍ਰੋਫੈਸਰਾਂ ਦੀ ਭਰਤੀ ਪ੍ਰਕਿਰਿਆ ਨੂੰ ਰੱਦ ਕਰ ਦਿੱਤਾ ਹੈ। ਸਰਕਾਰ ਨੇ ਇਨ੍ਹਾਂ ਅਹੁਦਿਆਂ ਦੇ ਲਈ ਸਿਰਫ਼ ਪਾਰਟ ਟਾਈਮ, ਗੈਸਟ

Read More
Punjab

“ਮੇਜਰ ਧਿਆਨ ਚੰਦ ਦੇ ਜਨਮ ਦਿਨ ਵਾਲੇ ਦਿਨ 29 ਅਗਸਤ 2022 ਨੂੰ ਹੋਵੇਗੀ ਖੇਡ ਮੇਲੇ ਦੀ ਸ਼ੁਰੂਆਤ”

ਪੰਜਾਬ ਦੇ ਅਲਗ-ਅਲਗ ਸ਼ਹਿਰਾਂ ਵਿੱਚ ਕਰਵਾਏ ਜਾਣਗੇ ਮੁਕਾਬਲੇ ਖਾਲਸ ਬਿਊਰੋ:ਕੈਬਨਿਟ ਮੰਤਰੀ ਮੀਤ ਹੇਅਰ ਨੇ ਖੇਡ ਮੇਲੇ ਨੂੰ ਲੈ ਕੇ ਕੀਤੇ ਅਹਿਮ ਐਲਾਨ ਕੀਤੇ ਹਨ।ਉਹਨਾਂ ਦੱਸਿਆ ਹੈ ਕਿ ਪੰਜਾਬ ਸਰਕਾਰ ਦਾ ਖੇਡਾਂ ਤੇ ਯੁਵਕ ਸੇਵਾਵਾਂ ਵਿਭਾਗ ਮੇਜਰ ਧਿਆਨ ਚੰਦ ਦੇ ਜਨਮ ਦਿਨ ਵਾਲੇ ਦਿਨ 29 ਅਗਸਤ 2022 ਨੂੰ ਪੰਜਾਬ ਭਰ ਵਿੱਚ ਖੇਡ ਮੇਲੇ ਦੀ ਸ਼ੁਰੂਆਤ ਕਰੇਗਾ।

Read More
Punjab

ਗੈਂ ਗਸਟਰਾਂ ‘ਚ ਛਾਇਆ ਐਨਕਾਊਂਟਰ ਵਿੱਚ ਮਾ ਰੇ ਜਾਣ ਦਾ ਖੌਫ

‘ਦ ਖ਼ਾਲਸ ਬਿਊਰੋ : ਗਾਇਕ ਸ਼ੁਭਦੀਪ ਸਿੰਘ ਸਿੱਧੂ ਦੇ ਕਾ ਤਲਾਂ ਮਨਪ੍ਰੀਤ ਮਨੂੰ ਕੁੱਸਾ ਤੇ ਜਗਰੂਪ ਰੂਪਾ ਦੇ ਪੁਲਿਸ ਐਨਕਾਉਂਟਰ ਵਿੱਚ ਮਾਰੇ ਜਾਣ ਤੋਂ ਬਾਅਦ ਪੰਜਾਬ ਵਿੱਚ ਬਾਕੀ ਗੈਂ ਗਸਟਰਾਂ ਨੂੰ ਵੀ ਮਾ ਰੇ ਜਾਣ ਦਾ ਖੌਫ ਸਤਾਉਣ ਲੱਗ ਰਿਹਾ ਹੈ।ਤਾਜ਼ਾ ਮਾਮਲਾ ਸੋਸ਼ਲ ਮੀਡੀਆ ਤੇ ਖਿੱਚ ਦਾ ਕੇਂਦਰ ਬਣੀ ਦਵਿੰਦਰ ਬੰਬੀਹਾ ਗਰੁਪ ਦੀ ਇੱਕ ਪੋਸਟ

Read More
Punjab

ਫੋਟੋ ਵੇਖ ਸੁਖਬੀਰ ਦੀ ਹਿੱਲੀ ਕੁਰਸੀ ! ਬਾਗ਼ੀਆਂ ਨੂੰ ਨਿਪਟਾਉਣ ਦੀ ਬਣੀ ਰਣਨੀਤੀ,ਜਥੇਦਾਰ ਹਰਪ੍ਰੀਤ ਸਿੰਘ ਵੱਲੋਂ ਵੀ ਆਈ ਨਸੀਹਤ

ਅਕਾਲੀ ਦਲ ਵਿੱਚ ਵੱਡੀ ਬਗਾਵਤ ਦੀਆਂ ਤਸਵੀਰ ਆਈ ਸਾਹਮਣੇ ‘ਦ ਖ਼ਾਲਸ ਬਿਊਰੋ : ਸੁਖਬੀਰ ਬਾਦਲ ਦੀ ਅਗਵਾਈ ਵਿੱਚ ਲਗਾਤਾਰ ਦੂਜੀ ਵਾਰ ਸ਼ਰਮਨਾਕ ਹਾਰ ਤੋਂ ਬਾਅਦ ਅਕਾਲੀ ਦਲ ਵਿੱਚ ਸ਼ੁਰੂ ਬਾਗ਼ੀ ਚਿੰਗਾਰੀਆਂ ਕਿਸੇ ਵੇਲੇ ਵੀ ਭਾਂਬੜ ਦਾ ਰੂਪਾ ਲੈ ਸਕਦੀਆਂ ਹਨ। ਸੋਮਵਾਰ ਨੂੰ ਪਾਰਟੀ ਦੇ ਦਿੱਗਜ ਆਗੂਆਂ ਦੀ ਮੀਟਿੰਗ ਦੀ ਤਸਵੀਰ ਇਸ ਦੀ ਗਵਾਈ ਵੀ ਭਰ

Read More
Punjab

ਪੰਜਾਬੀ ਗਾਇਕ ਮਨਕੀਰਤ ਔਲਖ ਦੇ ਖ਼ਿਲਾਫ਼ ਹੋਇਆ ਕੇਸ ਦਰਜ

‘ਦ ਖ਼ਾਲਸ ਬਿਊਰੋ : ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਕੇਸ ਵਿੱਚ ਨਾਮ ਆਉਣ ਤੋਂ ਬਾਅਦ ਸੁਰਖੀਆਂ ਵਿੱਚ ਆਏ ਪੰਜਾਬੀ ਗਾਇਕ ਮਨਕੀਰਤ ਔਲਖ ਖਿਲਾਫ ਹੁਣ ਅਦਾਲਤ ਵਿੱਚ ਕੇਸ ਦਾਇਰ ਕੀਤਾ ਗਿਆ ਹੈ। ਚੰਡੀਗੜ੍ਹ ਜ਼ਿਲ੍ਹਾ ਅਦਾਲਤ ਵਿੱਚ ਦਾਇਰ ਕੇਸ ਵਿੱਚ ਉਸ ਦੇ ਗੀਤ ‘8 ਰਫਲਾਂ’ ਵਿੱਚ ਵਕੀਲਾਂ ਲਈ ਅਪਮਾਨਜਨਕ ਸ਼ਬਦਾਵਲੀ ਵਰਤਣ ਦਾ ਦੋਸ਼ ਲਾਇਆ ਗਿਆ ਹੈ।

Read More