ਪੰਜਾਬ ਕੋਲ ਨਾ ਦੇਣ ਨੂੰ ਪਾਣੀ ਹੈ, ਨਾ ਹੀ SYL ਨਹਿਰ ਬਣੂੰ – ਭਗਵੰਤ ਮਾਨ
ਪੰਜਾਬ ਆਪਣਾ ਪਾਣੀ ਵੰਡਣ ਦੇ ਲਈ ਤਿਆਰ ਨਹੀਂ ਹੈ।
ਪੰਜਾਬ ਆਪਣਾ ਪਾਣੀ ਵੰਡਣ ਦੇ ਲਈ ਤਿਆਰ ਨਹੀਂ ਹੈ।
ਬਹਿਬਲਕਲਾਂ ਤੇ ਕੋਟਕਪੂਰਾ ਗੋਲੀਕਾਂਡ ਦੀ ਜਾਂਚ ਲਈ 2 ਕਮਿਸ਼ਨ ਅਤੇ 3 SIT ਬਣਿਆ ਪਰ ਇਨਸਾਫ਼ ਨਹੀਂ ਮਿਲਿਆ
ਕੱਲ੍ਹ ਬਠਿੰਡਾ ਸ਼ਹਿਰ ਦੇ ਕਈ ਇਲਾਕਿਆਂ ਵਿਚ’ਸੁੰਦਰ ਲੜਕੀ ਮੁਕਾਬਲਾ’ ਕਰਵਾਉਣ ਦੇ ਪੋਸਟਰ ਲੱਗੇ ਹੋਏ ਸਨ। ਇਹ ਮੁਕਾਬਲਾ 23 ਅਤੂਬਰ ਨੂੰ ਇਕ ਪ੍ਰਾਈਵੇਟ ਹੋਟਲ ਵਿਚ ਰੱਖੇ ਜਾਣ ਦੀ ਪੋਸਟਰ ਵਿੱਚ ਜਾਣਕਾਰੀ ਦਿੱਤੀ ਗਈ ਸੀ ਪਰ ਮਾਮਲੇ ਦਾ ਸੋਸ਼ਲ ਮੀਡੀਆ ’ਤੇ ਰੌਲਾ ਪੈਣ ’ਤੇ ਇਹ ਪ੍ਰੋਗਰਾਮ ਰੱਦ ਕਰ ਦਿੱਤਾ ਗਿਆ ਸੀ।
A woman beat her husband in the market of Ghaziabad.
ਸਮਾਜਿਕ ਸੁਰੱਖਿਆ ਮੰਤਰੀ ਡਾ.ਬਲਜੀਤ ਕੌਰ ਨੇ ਪੰਜਾਬ ਵਿਚ 90,248 ਮ੍ਰਿਤਕ ਲਾਭਪਾਤਰੀਆਂ ਦੀ ਪੈਨਸ਼ਨ ਬੰਦ ਕਰਨ ਦਾ ਆਦੇਸ਼ ਦੇ ਦਿੱਤੇ ਹਨ।
ਉਨ੍ਹਾਂ ਨੇ ਦੱਸਿਆ ਕਿ ਉਹ ਨਿੱਜੀ ਕਾਰਨਾਂ ਕਰਕੇ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਰਹੇ ਹਨ।
ਬਠਿੰਡਾ ਵਿੱਚ NRI ਵਿਆਹ ਦਾ ਪੋਸਟਰ ਵਾਇਰਲ ਹੋ ਰਿਹਾ ਹੈ ਜਿਸ ਨੂੰ ਲੈਕੇ ਸੋਸ਼ਲ ਮੀਡੀਆ 'ਤੇ ਲੋਕ ਭੜਕੇ ਹੋਏ ਹਨ ।
14 ਅਕਤੂਬਰ ਨੂੰ SYL 'ਤੇ ਪੰਜਾਬ ਅਤੇ ਹਰਿਆਣਾ ਦੇ ਮੁੱਖ ਮੰਤਰੀਆਂ ਦੀ ਮੀਟਿਗ ਹੋਵੇਗੀ
Ujaas ezy launched chepest electric scooter in 32 thousand price, ਬਾਜ਼ਾਰ ਵਿੱਚ 32 ਹਜ਼ਾਰ ਦਾ ਨਵਾਂ ਇਲੈਕਟ੍ਰਿਕ ਸਕੂਟਰ ਲਾਂਚ,ਲਗਾਤਾਰ ਵਧ ਰਹੀ ਹੈ ਡਿਮਾਂਡ
ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਹੈ ਕਿ ਪਹਿਲੇ ਪੜਾਅ ਵਿੱਚ 9126 ਏਕੜ ਜ਼ਮੀਨ ਨੂੰ ਛੁਡਵਾਇਆ ਗਿਆ ਹੈ।