ਬੇਰੀਆਂ ਖਾਣ ਗਏ ਮਾਸੂਮ ਹੋਏ ਮੌਤ ਦਾ ਸ਼ਿਕਾਰ,ਰੇਲਵੇ ਟਰੈਕ ‘ਤੇ ਹੋਇਆ ਹਾਦਸਾ
ਕੀਰਤਪੁਰ ਸਾਹਿਬ : ਐਤਵਾਰ ਨੂੰ ਛੁੱਟੀ ਦਾ ਦਿਨ ਪੰਜਾਬ ਦੇ ਕੀਰਤਪੁਰ ਸਾਹਿਬ ਇਲਾਕੇ ਵਿੱਚ ਰਹਿੰਦੇ ਕੁੱਝ ਪ੍ਰਵਾਸੀਆਂ ਤੇ ਕਹਿਰ ਬਣ ਕੇ ਟੁੱਟਿਆ ਹੈ ਜਦੋਂ ਇਹਨਾਂ ਪਰਿਵਾਰਾਂ ਦੇ ਤਿੰਨ ਮਾਸੂਮ ਬੱਚੇ ਰੇਲਗੱਡੀ ਦੀ ਲਪੇਟ ਵਿੱਚ ਆ ਜਾਣ ਕਾਰਨ ਮਾਰੇ ਗਏ। ਪੰਜਾਬ ‘ਚ ਕੀਰਤਪੁਰ ਸਾਹਿਬ ਦੇ ਨੇੜੇ ਲੋਹਟ ਪੁਲ ਤੇ ਵੱਡਾ ਰੇਲ ਹਾਦਸਾ ਵਾਪਰਿਆ ਹੈ,ਜਿਸ ਵਿੱਚ ਤਿੰਨ