ਸਿੱਧੂ ਦੀ ਮਾਂ ਦੇ ਬੋਲ “ਜਿਥੋਂ ਮੇਰੇ ਪੁੱਤ ਦੀ ਬਰਾਤ ਨਿਕਲਣੀ ਸੀ,ਉਥੋਂ ਅੱਜ ਮੈਨੂੰ ਉਹ ਕਿਹੜੇ ਰਾਹ ‘ਤੇ ਤੋਰ ਗਿਆ ਹੈ”
ਸਿੱਧੂ ਨੂੰ ਇਨਸਾਫ ਦਿਵਾਉਣ ਲਈ ਤੁਰ ਪਿਆ ਕਾਫਲਾ ਮਾਨਸਾ:ਸਿੱਧੂ ਮੂਸੇ ਵਾਲੇ ਨੂੰ ਇਨਸਾਫ ਦਿਵਾਉਣ ਲਈ,ਉਸ ਦੇ ਮਾਪਿਆਂ ਦੀ ਅਪੀਲ ‘ਤੇ ਅੱਜ ਹਜ਼ਾਰਾਂ ਲੋਕ ਸਿੱਧੂ ਦੀਆਂ ਤਸਵੀਰਾਂ ਫੱੜ,ਉਹਨੂੰ ਯਾਦ ਕਰਦੇ ਹੋਏ ਸੜ੍ਹਕਾਂ ‘ਤੇ ਉਤਰੇ ।ਮਾਰਚ ਸ਼ੁਰੂ ਕਰਨ ਤੋਂ ਪਹਿਲਾਂ ਪਿੰਡ ਮੂਸਾ ਵਿੱਚ ਸਿੱਧੂ ਦੀ ਸਮਾਧ ‘ਤੇ ਸੈਂਕੜਿਆਂ ਦਾ ਇਕੱਠ ਹੋਇਆ ।ਜਿਸ ਨੂੰ ਸਿੱਧੂ ਦੇ ਮਾਪਿਆਂ ਨੇ