ਵਿਦੇਸ਼ੀ ਧਰਤੀ ‘ਤੇ ਵਿਸਾਖੀ ਦੇ ਮਦੇਨਜ਼ਰ ਕੀਤਾ ਗਿਆ ਆਹ ਕੰਮ,ਸੰਗਤ ਹੋਈ ਬਾਗੋ-ਬਾਗ
ਕੈਨਬਰਾ : ਪੰਜਾਬੀਆਂ ਦਾ ਮੁੱਖ ਤਿਉਹਾਰ ਮੰਨੇ ਜਾਂਦੇ ਵਿਸਾਖੀ ਨੂੰ ਸੱਤ ਸਮੁੰਦਰੋਂ ਪਾਰ ,ਵਿਦੇਸ਼ੀ ਧਰਤੀ ਤੇ ਵੀ ਬਹੁਤ ਮਾਣ-ਸਤਿਕਾਰ ਨਾਲ ਮਨਾਇਆ ਜਾਂਦਾ ਹੈ।ਇਸ ਦੀ ਇੱਕ ਉਦਾਹਰਣ ਉਸ ਵੇਲੇ ਦੇਖਣ ਨੂੰ ਮਿਲੀ ਜਦੋਂ ਆਸਟਰੇਲੀਆ ਵਿੱਚ ਪੰਜਾਬੀਆਂ ਦੀ ਸੰਘਣੀ ਵਸੋਂ ਵਾਲੇ ਸ਼ਹਿਰ ਤੇ ਦੇਸ਼ ਦੀ ਰਾਜਧਾਨੀ ਕੈਨਬਰਾ ‘ਚ ਦੇਸ਼ ਦੀ ਪਾਰਲੀਮੈਂਟ ਨੂੰ ਜਾਂਦੇ ਦੋ ਮੁੱਖ ਰਸਤਿਆਂ ‘ਤੇ
