ਨਹੀਂ ਬਜਾਇਆ ਮੂਸੇਵਾਲਾ ਦਾ ਗਾਣਾ ਤਾਂ ਬਾਰਾਤ ਦਾ ਕੁਟਾਪਾ, ਲਾੜੇ ਦੇ ਭਰਾ ਸਮੇਤ ਤਿੰਨ ਜ਼ਖਮੀ
ਫ਼ਾਜ਼ਿਲਕਾ : ਪੰਜਾਬ ਦੇ ਮਾਲਵਾ ਇਲਾਕੇ ਵਿਚ ਪੈਂਦੇ ਹਲਕਾ ਫ਼ਾਜ਼ਿਲਕਾ ਦੇ ਇਕ ਪਿੰਡ ਵਿੱਚ ਉਸ ਵੇਲੇ ਮਾਹੌਲ ਗੰਭੀਰ ਬਣ ਗਿਆ ਜਦੋਂ ਪਿੰਡੋਂ ਤੁਰੀ ਬਰਾਤ ਨੂੰ ਘੇਰ ਕੇ ਸਿਰਫ ਇਸ ਲਈ ਡੰਡਿਆਂ ਨਾਲ ਕੁੱਟਿਆ ਗਿਆ, ਕਿਉਂਕਿ ਇੱਕ ਵਿਆਹ ਸਮਾਗਮ ਵਿੱਚ ਸਿੱਧੂ ਮੂਸੇ ਵਾਲੇ ਦੇ ਗਾਣੇ ਨੂੰ ਬਾਰ ਬਾਰ ਚਲਾਉਣ ਤੋਂ ਇਨਕਾਰ ਕਰ ਦਿਤਾ ਗਿਆ। ਇਸ ਗੱਲ