Punjab

ਸਿੱਧੂ-ਮਜੀਠੀਆ ਦੀ ਜੱਫ਼ੀ ‘ਤੇ CM ਮਾਨ ਦਾ ਤੰਜ਼, ਕਿਹਾ ਅਸਲੀ ਚਿਹਰਾ ਸਾਹਮਣੇ ਆਇਆ

ਚੰਡੀਗੜ੍ਹ : ਜਲੰਧਰ ਵਿੱਚ ਹੋਈ ਸਰਬ ਪਾਰਟੀ ਮੀਟਿੰਗ ਦੌਰਾਨ ਇੱਕ ਦੂਜੇ ਦੇ ਕੱਟੜ ਵਿਰੋਧੀ ਰਹੇ ਨਵਜੋਤ ਸਿੰਘ ਸਿੱਧੂ ਅਤੇ ਬਿਕਰਮ ਸਿੰਘ ਮਜੀਠੀਆ ਦੀ ਪਈ ਜੱਫੀ ‘ਤੇ ਸਿਆਸਤ ਗਰਮਾ ਗਈ ਹੈ। ਇਸ ਜੱਫੀ ‘ਤੇ ਨਾ ਸਿਰਫ ਵਿਰੋਧੀ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ, ਸਗੋਂ  ਕਾਂਗਰਸ ਪਾਰਟੀ ਦੇ ਲੋਕ ਵੀ ਇਸ ਮਾਮਲੇ ‘ਚ ਪਿੱਛੇ ਨਹੀਂ ਹਨ। ਸਵੇਰੇ ਕਾਂਗਰਸੀ

Read More
Punjab

ਪਾਣੀ ਵਾਲੀ ਟੈਂਕੀ ਵਿੱਚੋਂ ਮਿਲਿਆ ਦੋ ਦਿਨ ਪਹਿਲਾਂ ਲਾਪਤਾ ਹੋਇਆ ਅੱਠ ਸਾਲਾ ਬੱਚਾ

ਫਰੀਦਕੋਟ ਦੇ ਸੰਜੇ ਨਗਰ ਤੋਂ ਦੋ ਦਿਨ ਪਹਿਲਾਂ ਲਾਪਤਾ ਹੋਏ ਫਿਰੋਜ਼ਪੁਰ ਦੇ ਰਹਿਣ ਵਾਲੇ 8 ਸਾਲਾ ਬੱਚੇ ਦੀ ਲਾਸ਼ ਸ਼ਨੀਵਾਰ ਨੂੰ ਵਾਟਰ ਵਰਕਸ ਦੀ ਟੈਂਕੀ ਤੋਂ ਬਰਾਮਦ ਹੋਈ। ਸ਼ੁੱਕਰਵਾਰ ਨੂੰ ਹੀ ਪੁਲਿਸ ਨੇ ਲਾਪਤਾ ਹੋਣ ਦੀ ਸ਼ਿਕਾਇਤ ਦਰਜ ਕਰ ਕੇ ਬੱਚੇ ਦੀ ਭਾਲ ਸ਼ੁਰੂ ਕਰ ਦਿੱਤੀ ਸੀ। ਪੁਲਿਸ ਨੇ ਖੋਜੀ ਕੁੱਤਿਆਂ ਦੀ ਮਦਦ ਨਾਲ ਸ਼ਨੀਵਾਰ

Read More
Punjab

ਜ਼ਮੀਨ ਲਈ ਵਿਅਕਤੀ ਨੂੰ 3 ਦਿਨ ਤੱਕ ਬੰਧਕ ਬਣਾ ਕੇ ਰੱਖਿਆ, ਕੀਤਾ ਇਹ ਹਾਲ

ਖੰਨਾ : ਪੰਜਾਬ ਦੇ ਖੰਨਾ ਇਲਾਕੇ ਦੇ ਮਾਛੀਵਾੜਾ ਵਿੱਚ ਇੱਕ ਵਿਅਕਤੀ ਨੂੰ 3 ਦਿਨ ਤੱਕ ਬੰਧਕ ਬਣਾ ਕੇ ਨੰਗਾ ਕਰਕੇ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਲਜ਼ਾਮ ਹੈ ਕਿ ਜ਼ਮੀਨ ਨੂੰ ਲੈ ਕੇ ਮਸ਼ਹੂਰ ਪੰਜਾਬੀ ਗਾਇਕ ਦੇ ਭਰਾ ਨੇ ਵਿਅਕਤੀ ਦੀ ਕੁੱਟਮਾਰ ਕੀਤੀ ਸੀ। ਪੀੜਤ ਅਵਤਾਰ ਸਿੰਘ ਫਤਹਿਗੜ੍ਹ ਸਾਹਿਬ ਦੇ ਪਿੰਡ ਕੁੰਬੜਾ ਦਾ ਰਹਿਣ

Read More
Punjab

ਲੁਧਿਆਣਾ ‘ਚ ਤਿੰਨ ਅਣਪਛਾਤਿਆਂ ਨੇ ਵਿਦਿਆਰਥੀ ਤੋਂ ਲੁੱਟੀ ਬਰੇਜ਼ਾ ਕਾਰ

ਲੁਧਿਆਣਾ : ਲੁਧਿਆਣਾ ਵਿਚ 19 ਸਾਲਾ ਵਿਦਿਆਰਥੀ ਤੋਂ ਤਿੰਨ ਬਦਮਾਸ਼ਾਂ ਨੇ ਤੇਜ਼ਧਾਰ ਹਥਿਆਰਾਂ ਦੇ ਦਮ ‘ਤੇ ਬ੍ਰੇਜਾ ਕਾਰ ਲੁੱਟ ਲਈ। ਵਿਦਿਆਰਥੀ ਮਾਡਲ ਟਾਊਨ ਐਕਸਟੈਨਸ਼ਨ ਦੀ ਟਿਊਸ਼ਨ ਮਾਰਕੀਟ ਵਿਚ ਆਈਲੈਟਸ ਦੀ ਕਲਾਸ ਲਗਾਉਣ ਆਇਆ ਸੀ। ਇਥੇ ਤਿੰਨ ਬਦਮਾਸ਼ਾਂ ਨੇ ਉਸ ਨੂੰ ਆਪਣਾ ਨਿਸ਼ਾਨਾ ਬਣਾ ਲਿਆ। ਸੀਸੀਟੀਵੀ ਵਿਚ ਕੈਦ ਹੋਏ ਬਦਮਾਸ਼ ਇਸ ਦੀ ਸੂਚਨਾ ਮਿਲਣ ‘ਤੇ ਮਾਡਲ

Read More
Punjab

ਲੁਧਿਆਣਾ ‘ਚ ਰਿਸ਼ਵਤ ਲੈਂਦਾ ASI ਕਾਬੂ, ਆਟੋ ਛੱਡਣ ਬਦਲੇ ਲਏ ਸਨ 2500 ਰੁਪਏ, ਹੋਇਆ ਸਸਪੈਂਡ

ਲੁਧਿਆਣਾ ਵਿਚ ਲੋਕਾਂ ਨੇ ਰਿਸ਼ਵਤਖੋਰ ਏਐੱਸਆਈ ਨੂੰ ਫੜਿਆ। ਪੁਲਿਸ ਅਧਿਕਾਰੀ ਆਟੋ ਚਾਲਕ ਤੋਂ 1500 ਰੁਪਏ ਰਿਸ਼ਵਤ ਲੈ ਰਿਹਾ ਸੀ। ਲੋਕਾਂ ਨੇ ਰਿਸ਼ਵਤ ਦੇ ਪੈਸਿਆਂ ਨੂੰ ਫੋਟੋਸਟੇਟ ਕਰਵਾ ਲਿਆ ਸੀ। ਲੋਕਾਂ ਨੇ ਟ੍ਰੈਪ ਲਗਾ ਕੇ ਪੁਲਿਸ ਅਧਿਕਾਰੀ ਦੀ ਗੱਡੀ ਤੋਂ 1500 ਰੁਪਏ ਕੈਮਰਿਆਂ ਦੇ ਸਾਹਮਣੇ ਬਰਾਮਦ ਕੀਤੇ। ਰਿਸ਼ਵਤ ਲੈਣ ਦੀ ਵੀਡੀਓ ਸਾਹਮਣੇ ਆਉਣ ਦੇ ਬਾਅਦ ਐੱਸਐੱਸਪੀ

Read More
Punjab Religion

1 ਜੂਨ ਤੋਂ 10 ਜੂਨ ਤੱਕ ਦੀ ਕਹਾਣੀ, ਚੌਥੇ ਦਿਨ ਕੀ-ਕੀ ਹੋਇਆ ਸੀ , ਪੜੋ ਪੂਰੀ ਦਾਸਤਾਨ

ਦ ਖ਼ਾਲਸ ਬਿਊਰੋ : ਬੀਤੇ ਕੱਲ੍ਹ ਤੋਂ ਤੀਜੇ ਘੱਲੂਘਾਰੇ ਦੇ ਦਿਨ ਸ਼ੁਰੂ ਹੋ ਗਏ ਹਨ। ਅੱਜ ਉਸ ਤਸ਼ੱਦਦ ਭਰੇ ਦਿਨਾਂ ਦਾ ਚੌਥਾ  ਦਿਨ ਹੈ, 4 ਜੂਨ। ਸ਼੍ਰੀ ਹਰਿਮੰਦਰ ਸਾਹਿਬ ਅਤੇ ਸ਼੍ਰੀ ਅਕਾਲ ਤਖ਼ਤ ਸਾਹਿਬ ‘ਤੇ ਹੋਏ ਫੌਜੀ ਹਮਲੇ ਦਾ ਇਹ ਚੌਥਾ ਦਿਨ ਸੀ।ਇਸ ਦਿਨ ਤੜਕੇ ਪੌਣੇ 5 ਵਜੇ ਚਾਰੇ ਪਾਸਿਆਂ ਤੋਂ ਗੋਲੀਆਂ ਵਰ੍ਹਨੀਆਂ ਸ਼ੁਰੂ ਹੋ

Read More
Punjab

SGPC ਚੋਣਾਂ ‘ਚ ਅਕਾਲੀ ਦਲ ਨੂੰ ਟੱਕਰ ਦੇਣ ਲਈ ਬੀਬੀ ਜਗੀਰ ਕੌਰ ਨੇ ਐਲਾਨਿਆਂ ਨਵਾਂ ਫਰੰਟ ! 2 ਏਜੰਡੇ ‘ਤੇ ਕਰੇਗੀ ਕੰਮ

SGPC 2022 ਦੀਆਂ ਪ੍ਰਧਾਨਗੀ ਚੋਣਾ ਵਿੱਚ ਬੀਬੀ ਜਗੀਰ ਕੌਰ ਆਜ਼ਾਦ ਉਮੀਦਵਾਰ ਵਜੋਂ ਖੜੀ ਹੋਈ ਸੀ

Read More
Punjab

ਸ਼ੁਭਮਨ ਗਿੱਲ ਦਾ ਇਹ ਨਵਾਂ ਅੰਦਾਰ ਤੁਹਾਨੂੰ ਹੈਰਾਰ ਕਰ ਦੇਵੇਗਾ !

ਗਿੱਲ ਨੇ ਕਿਹਾ ਡਬਿੰਗ ਦੌਰਾਨ ਹਿੰਦੀ ਤੋਂ ਜ਼ਿਆਦਾ ਪੰਜਾਬੀ ਵਿੱਚ ਮਜ਼ਾ ਆਇਆ

Read More