Punjab

ਪੰਜਾਬ ‘ਚ ਸਨਅਤਾਂ ਨੂੰ ਪਾਵਰਕਾਮ ਨੇ ਬਿਜਲੀ ਦਰਾਂ ‘ਚ ਕੀਤਾ ਵਾਧਾ , ਸੁਖਬੀਰ ਬਾਦਲ ਨੇ ਕੀਤਾ ਵਿਰੋਧ

ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ (ਪਾਵਰਕਾਮ) ਨੇ ਸਨਅਤਾਂ ਨੂੰ ਵੱਡਾ ਝਟਕਾ ਦਿੱਤਾ ਹੈ। ਪਾਵਰਕਾਮ ਨੇ ਬਿਜਲੀ ਦਰਾਂ ਵਿੱਚ 50 ਪੈਸੇ ਪ੍ਰਤੀ ਯੂਨਿਟ ਵਾਧਾ ਕੀਤਾ ਹੈ

Read More
Punjab

ਸ਼੍ਰੋਮਣੀ ਅਕਾਲੀ ਦਲ ਨੇ ਜਲੰਧਰ ਜ਼ਿੰਮਨੀ ਚੋਣਾਂ ਨੂੰ ਲੈ ਕੇ ਸੱਦੀ ਕੋਰ ਕਮੇਟੀ ਦੀ ਮੀਟਿੰਗ

ਸ਼੍ਰੋਮਣੀ ਅਕਾਲੀ ਦਲ ( Shiromani Akali Dal ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ( sukhbir singh badal ) ਨੇ ਜਲੰਧਰ ਜ਼ਿੰਮਨੀ ਚੋਣਾਂ ਨੂੰ ਲੈ ਕੇ ਪਾਰਟੀ ਦੀ ਕੋਰ ਕਮੇਟੀ ਦੀ ਮੀਟਿੰਗ ਸੱਦੀ ਹੈ।

Read More
Punjab

ਮੈਂ ਜਲਦੀ ਸੰਸਾਰ ਦੇ ਸਾਹਮਣੇ ਆਵਾਂਗਾ! ਦੱਸਿਆ ਕਿੱਥੇ ਹੈ ਮੌਜੂਦ !

ਆਡੀਓ ਤੋਂ ਬਾਅਦ ਹੁਣ ਦੂਜਾ ਵੀਡੀਓ ਸਾਹਮਣੇ ਆਇਆ

Read More
Punjab

ਪੰਜਾਬ ਦੀ ਸਭ ਤੋਂ ਬਦਨਾਮ ਜੇਲ੍ਹ ‘ਚ 2 ਨਵੇਂ ਕਾਂਡ !

ਗੋਇੰਦਵਾਲ ਜੇਲ੍ਹ ਨੂੰ ਕੌਣ ਸੁਧਾਰੇਗਾ

Read More
Punjab

ਬੀਜੇਪੀ ਦੇ ਵਿਧਾਇਕ ਦੀ ਵਿਧਾਨਸਭਾ ਵਿੱਚ ਮਾੜੀ ਹਰਕਤ !

2018 ਵਿੱਚ ਜਿੱਤਿਆ ਸੀ ਵਿਧਾਨਸਭਾ ਦੀ ਚੋਣ

Read More
Punjab

ਪੰਜਾਬੀ ਨੌਜਵਾਨਾਂ ‘ਤੇ ਲਾਏ ਗਏ ਐੱਨ ਐੱਸ ਏ ਕਾਨੂੰਨਾਂ ਨੂੰ ਖਤਮ ਕੀਤਾ ਜਾਵੇ : ਸੰਯੁਕਤ ਕਿਸਾਨ ਮੋਰਚਾ ਪੰਜਾਬ

ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਆਗੂਆਂ ਨੇ ਕਿਹਾ ਕਿ ਅਮ੍ਰਿਤਪਾਲ ਸਿੰਘ ਅਤੇ ਉਸਦੇ ਸਾਥੀਆਂ ਨੂੰ ਫੜਨ ਲਈ ਕੇੰਦਰ ਅਤੇ ਪੰਜਾਬ ਸਰਕਾਰ ਵਲੋਂ ਜਾਣਬੁੱਝਕੇ ਅਤੇ ਤੈਅਸ਼ੁਦਾ ਤਰੀਕੇ ਨਾਲ ਪੰਜਾਬ ਦਾ ਸ਼ਾਤ ਮਾਹੌਲ ਨੂੰ ਖਰਾਬ ਕੀਤਾ ਜਾ ਰਿਹਾ ਹੈ।

Read More