SGPC ਵੱਲੋਂ ਮੁਅੱਤਲ ਕੀਤੇ ਗਏ ਮੁਲਾਜ਼ਮਾਂ ਨੇ ਬਣਾਈ ਯੂਨੀਅਨ…
ਅੰਮ੍ਰਿਤਸਰ : ਦਰਬਾਰ ਸਾਹਿਬ ਦੇ ਲੰਗਰ ਵਿੱਚ ਵਿੱਚ ਸੁੱਕੀਆਂ ਅਤੇ ਜੂਠੀਆਂ ਰੋਟੀਆਂ ਦੀ ਨਿਲਾਮੀ ਵਿੱਚ ਘਪਲੇ ਦੇ ਮਾਮਲੇ ਵਿਚ ਮੁਅੱਤਲ ਕੀਤੇ ਗਏ 51 ਮੁਲਾਜ਼ਮਾਂ ਨੇ SGPC ਇੰਪਲਾਈਜ਼ ਯੂਨੀਅਨ’ ਨਾਂਅ ਦੀ ਇਕ ਨਵੀਂ ਯੂਨੀਅਨ ਬਣਾਈ ਹੈ ਅਤੇ ਗੁਰਵਿੰਦਰ ਸਿੰਘ ਭੋਮਾ ਨੂੰ ਸਰਬ ਸੰਮਤੀ ਨਾਲ ਇਸ ਦਾ ਪ੍ਰਧਾਨ ਚੁਣਿਆ ਹੈ। ਇਸ ਨਵੀਂ ਬਣਾਈ ਯੂਨੀਅਨ ਨੂੰ ਲੇਬਰ ਵਿਭਾਗ
