Punjab

ਸੜਕਾਂ ‘ਤੇ ਉੱਤਰਿਆ ਪ੍ਰਸ਼ਾਸਨ ਵੱਲੋਂ ਉਜਾੜੇ ਗਏ ਲੋਕਾਂ ਦਾ ਗੁੱਸਾ, ਆਹ ਸ਼ਹਿਰ ਕਰ ਦਿੱਤਾ ਜਾਮ

ਜਲੰਧਰ : ਜਲੰਧਰ ਸ਼ਹਿਰ ਦੀ ਲਤੀਫਪੁਰਾ ਬਸਤੀ ਵਿੱਚ ਘਰਾਂ ਦੇ ਢਹਿ ਢੇਰੀ ਹੋਣ ਤੋਂ ਬਾਅਦ ਉਥੋਂ ਦੇ ਵਸਨੀਕਾਂ ਨੇ ਅੱਜ ਸੜਕਾਂ ‘ਤੇ ਉੱਤਰ ਕੇ ਰੋਸ ਪ੍ਰਦਰਸ਼ਨ ਕੀਤਾ ਹੈ ਤੇ ਅੱਜ ਜਲੰਧਰ ਨੈਸ਼ਨਲ ਹਾਈਵੇਅ ਤੇ ਰੇਲਵੇ ਲਾਈਨ ਨੂੰ 4 ਘੰਟਿਆਂ ਤੱਕ ਜਾਮ ਰਖਿਆ ਗਿਆ ਹੈ। ਇਸ ਮੌਕੇ ਕਿਸਾਨ ਜਥੇਬੰਦੀਆਂ ਵੀ ਉਜਾੜੇ ਗਏ ਲੋਕਾਂ ਦੇ ਹੱਕ ਵਿੱਚ

Read More
Punjab

ਪੰਜਾਬ ‘ਚ 2 ‘ਥਾਰ’ ਸਵਾਰਾਂ ਨੇ ਕੀਤੀਆਂ ਮਾੜੀਆਂ ਹਰਕਤਾਂ ! CCTV ਵਿੱਚ ਕੈਦ !

ਪੰਜਾਬ ਵਿੱਚ 2 ਗੱਡੀਆਂ ਨੇ 2 ਨੌਜਵਾਨਾਂ ਦਾ ਕੀਤਾ ਬੁਰਾ ਹਾਲ

Read More
Punjab

ਹਾਦਸੇ ਵੇਲੇ ਹਸਪਤਾਲ ਪਹੁੰਚਾਉਣ ਵਾਲੇ ਨੂੰ ਪੰਜਾਬ ਸਰਕਾਰ ਦੇਵੇਗੀ ਇਨਾਮ,ਮੁੱਖ ਮੰਤਰੀ ਮਾਨ ਨੇ ਕਰ ਦਿੱਤਾ ਐਲਾਨ

ਚੰਡੀਗੜ੍ਹ : ਚੰਡੀਗੜ੍ਹ ਦੇ ਨਗਰ ਨਿਗਮ ਭਵਨ ਵਿੱਚ ਹੋ ਰਹੇ ਸਮਾਗਮ ਦੇ ਦੌਰਾਨ ਨਿਯੁਕਤੀ ਪੱਤਰ ਵੰਡਣ ਵੇਲੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੇ ਹਾਜ਼ਰ ਲੋਕਾਂ ਨੂੰ ਸੰਬੋਧਨ ਕੀਤਾ ਹੈ ਤੇ ਨਿਯੁਕਤੀ ਪੱਤਰ ਪਾਉਣ ਵਾਲੇ 271 ਸਪੈਸ਼ਲਿਸਟ ਡਾਕਟਰਾਂ, 90 ਲੈਬ ਟੈਕਨੀਸ਼ਿਅਨਾਂ ਤੇ 17 ਚੌਥਾ ਦਰਜਾ ਸਹਾਇਕਾਂ ਨੂੰ ਵਧਾਈ  ਦਿੱਤੀ ਹੈ। ਆਪਣੇ ਸੰਬਧਨ ਵਿੱਚ ਉਹਨਾਂ ਪੁਰਾਣੀਆਂ

Read More
Punjab

ਪੰਜਾਬ ਦਾ ਦਲੇਰ ! ਸਰੀਰ ਦੇ 5 ਹਿੱਸਿਆਂ ‘ਚ 11 ਥਾਵਾਂ ‘ਤੇ ਦਿੱਤਾ ਜ਼ਖ਼ਮ !

ਅੱਧੀ ਰਾਤ ਆਪਣੇ ਕੰਮ ਤੋਂ ਪਰਤ ਰਿਹਾ ਸੀ ਨੌਜਵਾਨ

Read More
Punjab

20 ਹਜ਼ਾਰ ਤੋਂ ਸ਼ੁਰੂ ਕੀਤੀ ਮਸ਼ਰੂਮ ਦੀ ਖੇਤੀ , ਅੱਜ ਕਮਾ ਰਹੀ ਹੈ ਕਰੋੜਾਂ ਰੁਪਏ

ਅੰਮ੍ਰਿਤਸਰ ਤੋਂ ਲਗਭਗ 45 ਕਿਲੋਮੀਟਰ ਦੂਰ ਮਹਿਤਾ ਨੇੜੇ ਧਰਦੇਓ ਪਿੰਡ ਦੀ ਔਰਤ ਹਰਜਿੰਦਰ ਕੌਰ ਦੇਸ਼ ਦੀਆਂ ਮੋਹਰੀ ਮਸ਼ਰੂਮ ਉਤਪਾਦਕਾਂ ਵਿੱਚੋਂ ਇੱਕ ਹੈ। 1989 ਵਿੱਚ ਸਿਰਫ਼ 20,000 ਰੁਪਏ ਨਾਲ ਸ਼ੁਰੂ ਹੋਇਆ ਮਸ਼ਰੂਮ ਦਾ ਕਾਰੋਬਾਰ ਅੱਜ 3.5 ਕਰੋੜ ਰੁਪਏ ਦਾ ਸਾਲਾਨਾ ਟਰਨਓਵਰ ਦੇ ਰਿਹਾ ਹੈ। ਉਹ ਸੂਬੇ ਦੀ ਪਹਿਲੀ ਅਤੇ ਇਕਲੌਤੀ ਮਸ਼ਰੂਮ ਉਤਪਾਦਕ ਹੈ, ਜੋ ਹੋਰਾਂ ਨੂੰ

Read More
Punjab

‘ਵਾਰਿਸ ਪੰਜਾਬ ਦੇ’ ਮੁਖੀ ਅੰਮ੍ਰਿਤਪਾਲ ਸਿੰਘ ਦੀ ਵਿਗੜੀ ਸਿਹਤ , ਫੋਰਟਿਸ ਹਸਪਤਾਲ ‘ਚ ਦਾਖਲ

'ਵਾਰਿਸ ਪੰਜਾਬ ਦੇ' ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ( Amritpal Singh ) ਸਿੰਘ ਦੀ ਸਿਹਤ ਅਚਾਨਕ ਵਿਗੜ ਗਈ ਹੈ। ਉਨ੍ਹਾਂ ਨੂੰ ਅੰਮ੍ਰਿਤਸਰ ਦੇ ਫੋਰਟਿਸ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।

Read More
Punjab

ਪੰਜਾਬ ਦੇ ਸਾਰੇ ਮੋਰਚਿਆਂ ਨੂੰ ਦਲ ਖ਼ਾਲਸਾ ਦੀ ਖ਼ਾਸ ਅਪੀਲ…

‘ਦ ਖ਼ਾਲਸ ਬਿਊਰੋ :  ਪੰਜਾਬ ਵਿੱਚ ਵੱਖ ਵੱਖ ਥਾਵਾਂ ‘ਤੇ ਧਰਨਾ ਦੇ ਰਹੇ ਪ੍ਰਦਰਸ਼ਨਕਾਰੀਆਂ ਨੂੰ ਸਿੱਖ ਜਥੇਬੰਦੀ ਦਲ ਖ਼ਾਲਸਾ ਨੇ ਇੱਕ ਖ਼ਾਸ ਅਪੀਲ ਕੀਤੀ ਹੈ। ਜਥੇਬੰਦੀ ਨੇ ਸਾਰੇ ਪ੍ਰਦਰਸ਼ਨਕਾਰੀਆਂ ਨੂੰ 26 ਜਨਵਰੀ ਨੂੰ ਕਾਲਾ ਗਣਤੰਤਰ ਦਿਵਸ ਵਜੋਂ ਮਨਾਉਣ ਦੀ ਅਪੀਲ ਕੀਤੀ ਹੈ। ਪਾਰਟੀ ਦੇ ਆਗੂਆਂ ਨੇ ਮੁਹਾਲੀ, ਲਤੀਫਪੁਰਾ, ਜ਼ੀਰਾ ਅਤੇ ਬਹਿਬਲ ਵਿਖੇ ਚੱਲ ਰਹੇ ਪੱਕੇ

Read More
Punjab

ਪੰਜਾਬ ਦੇ ਪਾਣੀਆਂ ਨੂੰ ਬਚਾਉਣ ਲਈ ਇੱਕ ਹੋਰ ਮੋਰਚਾ,ਨਹਿਰਾਂ ਪੱਕੀਆਂ ਕਰਨ ਦੇ ਵਿਰੋਧ ਵਿੱਚ ਲੋਕ ਹੋ ਗਏ ਇਕੱਠੇ

ਫਰੀਦਕੋਟ : ਪੰਜਾਬ ਵਿੱਚ ਜਿਥੇ ਇੱਕ ਪਾਸੇ ਪੀਣ ਵਾਲੇ ਪਾਣੀ ਵਿੱਚ ਘੁਲੇ ਜ਼ਹਿਰਾਂ ਲਈ ਜਿੰਮੇਵਾਰ ਫੈਕਟਰੀਆਂ ਨੂੰ ਬੰਦ ਕਰਵਾਉਣ ਲਈ ਸੰਘਰਸ਼ ਜਾਰੀ ਹੈ,ਉਥੇ ਹੁਣ ਪੰਜਾਬ ਦੀਆਂ ਨਹਿਰਾਂ ਨੂੰ ਬਚਾਉਣ ਲਈ ਵੀ ਸੰਘਰਸ਼ ਸ਼ੁਰੂ ਹੋ ਗਿਆ ਹੈ। ਫਿਰੋਜਸ਼ਾਹ, ਫਿਰੋਜ਼ਪੁਰ-ਮੋਗਾ ਸੜਕ ਦੇ ਨੇੜੇ ਐਂਗਲੋ ਸਿੱਖ ਜੰਗੀ ਯਾਦਗਾਰ ਦੇ ਕੋਲ ਪਿੰਡ ਘੱਲ ਖੁਰਦ ਵਿਖੇ ਇਹ ਮੋਰਚਾ ਚੱਲ ਰਿਹਾ

Read More
Punjab

ਪਟਿਆਲਾ : ਸਕੂਟੀ ਸਵਾਰ ਦੇ ਗਲੇ ’ਚ ਫਸੀ ਚਾਈਨਾ ਡੋਰ, 30 ਟਾਂਕੇ ਲੱਗੇ

ਪਟਿਆਲਾ : ਪੰਜਾਬ ‘ਚ ਚਾਈਨਾ ਡੋਰ ਖ਼ਿਲਾਫ਼ ਪਾਬੰਦੀਆਂ ਦੇ ਬਾਵਜੂਦ ਇਸਦੀ ਖਰੀਦ ਅਤੇ ਵੇਚ ਹੋ ਰਹੀ ਹੈ। ਇਨ੍ਹਾਂ ਹੀ ਨਹੀਂ ਹੁਣ ਤਾਂ ਔਰਤਾਂ ਵੀ ਚਾਈਨਾ ਡੋਰ ਵੇਚਣ ਦੀ ਆਦੀ ਹੋ ਗਈਆਂ ਹਨ। ਇਸ ਨਾਲ ਇਨਸਾਨੀ ਜਿੰਦਗੀਆਂ ਖ਼ਤਰੇ ‘ਚ ਪੈ ਰਹੀਆਂ ਹਨ। ਚਾਈਨਾ ਡੋਰ ਨੇ ਫਿਰ ਕਹਿਰ ਢਾਇਆ ਹੈ। ਪਟਿਆਲਾ ਵਿੱਚ ਚਾਈਨਾ ਡੋਰ ਨੇ ਇੱਕ ਰਾਹਗੀਰ

Read More