Punjab

ਅੰਮ੍ਰਿਤਸਰ ਏਅਰਪੋਰਟ ‘ਤੇ 35 ਯਾਤਰੀਆਂ ਨੂੰ ਲਏ ਬਿਨਾਂ ਹੀ ਉੱਡ ਗਈ ਫਲਾਈਟ, ਡੀਜੀਸੀਏ ਨੇ ਜਾਂਚ ਦੇ ਹੁਕਮ ਦਿੱਤੇ

ਅੰਮ੍ਰਿਤਸਰ : ਇਨ੍ਹੀਂ ਦਿਨੀਂ ਏਅਰਲਾਈਨਜ਼ ਦੀ ਲਾਪਰਵਾਹੀ ਦੇ ਅਕਸਰ ਹੀ ਮਾਮਲੇ ਸਾਹਮਣੇ ਆ ਰਹੇ ਹਨ। ਇਸੇ ਕੜੀ ਵਿੱਚ ਏਅਰਲਾਈਨ ਕੰਪਨੀ ਸਕੂਟ ਏਅਰਲਾਈਨਜ਼ ਨਾਲ ਜੁੜਿਆ ਇੱਕ ਮਾਮਲਾ ਸਾਹਮਣੇ ਆਇਆ ਹੈ। ਸਕੂਟ ਏਅਰਲਾਈਨਜ਼ ( scoot airlines ) ਦੀ ਇੱਕ ਉਡਾਣ ਬੁੱਧਵਾਰ ਨੂੰ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ( Amritsar airport ) ਤੋਂ ਆਪਣੀ ਰਵਾਨਗੀ

Read More
Punjab

ਪੰਜਾਬੀ ਅਦਾਕਾਰ ਗੁੱਗੂ ਗਿੱਲ ਦਾ ਬਾਜ਼ੀਗਰ ਭਾਈਚਾਰੇ ਵੱਲੋਂ ਵਿਰੋਧ , ਜਾਣੋ ਕੀ ਹੈ ਵਜ੍ਹਾ

ਪੰਜਾਬੀ ਅਦਾਕਾਰ ਗੁੱਗੂ ਗਿੱਲ ( Punjabi actor Gugu Gill ) ਦਾ ਬਾਜ਼ੀਗਰ ਭਾਈਚਾਰਾ ਵੱਲੋਂ ਸਖ਼ਤ ਵਿਰੋਧ ਕੀਤਾ ਜਾ ਰਿਹਾ ਹੈ ਅਤੇ ਉਸਦਾ ਕਾਰਨ ਹੈ ਗੁੱਗੂ ਗਿੱਲ ਦੀ ਨਵੀਂ ਵੈੱਬ ਸੀਰੀਜ਼ ‘ਪਿੰਡ ਚੱਕਾਂ ਦੇ ਸ਼ਿਕਾਰੀ-2 ਹੈ

Read More
Punjab

ਐਂਬੂਲੈਂਸ ਮੁਲਾਜ਼ਮਾਂ ਦੀ ਹੜਤਾਲ ਖਤਮ , ਸਰਕਾਰ ਨੇ ਮੰਨੀਆਂ ਇਹ ਮੰਗਾਂ

ਐਂਬੂਲੈਂਸ ਐਸੋਸੀਏਸ਼ਨ ਨੇ ਹੜਤਾਲ ਖ਼ਤਮ ਕਰ ਦਿੱਤੀ ਹੈ ਅਤੇ ਅੱਜ ਤੋਂ 108 ਐਂਬੂਲੈਂਸ ਦੀ ਸੇਵਾ ਮੁੜ ਸ਼ੁਰੂ ਹੋ ਗਈ ਹੈ।

Read More
Khetibadi Punjab

ਨਦੀਨਨਾਸ਼ਕ ਦੇ ਛਿੜਕਾਅ ਕਾਰਨ ਖਰਾਬ ਹੋਈ ਕਣਕ ਦੀ ਫ਼ਸਲ

‘ਦ ਖ਼ਾਲਸ ਬਿਊਰੋ : ਕਣਕ ਵਿੱਚ ਉੱਗੇ ਗੁੱਲੀਡੰਡੇ ’ਤੇ ਨਦੀਨਨਾਸ਼ਕ ਦਾ ਛਿੜਕਾਅ ਕਰਨ ਤੋਂ ਬਾਅਦ ਕਈ ਏਕੜ ਕਣਕ ਦੀ ਫ਼ਸਲ ਬਰਬਾਦ ਹੋ ਗਈ ਹੈ। ਪੀੜਤ ਕਿਸਾਨ ਲਖਵੀਰ ਸਿੰਘ ਵਾਸੀ ਡਗਰੂ ਨੇ ਡਿਪਟੀ ਕਮਿਸ਼ਨਰ ਅਤੇ ਮੁੱਖ ਖੇਤੀਬਾੜੀ ਅਫ਼ਸਰ ਨੂੰ ਸ਼ਿਕਾਇਤ ਦਿੱਤੀ ਹੈ। ਕਿਸਾਨ ਨੇ ਦੱਸਿਆ ਕਿ ਕੋਈ ਰਾਹਤ ਨਾ ਮਿਲਣ ਕਰ ਕੇ ਉਹ ਕਣਕ ਵਾਹੁਣ ਲਈ

Read More
International Punjab

ਜ਼ਿਲ੍ਹਾ ਹੁਸ਼ਿਆਰਪੁਰ ਦੇ ਨੌਜਵਾਨ ਨਾਲ ਇਟਲੀ ‘ਚ ਹੋਇਆ ਇਹ ਮਾੜਾ ਕੰਮ , ਇਲਾਕੇ ‘ਚ ਸੋਗ ਦੀ ਲਹਿਰ

‘ਦ ਖ਼ਾਲਸ ਬਿਊਰੋ : ਵਿਦੇਸ਼ਾਂ ‘ਚ ਵਸਦੇ ਨੌਜਵਾਨਾਂ ਦੇ ਆਏ ਦਿਨ ਮੌ ਤਾਂ ਦੇ ਸਿਲਸਿਲੇ ਲਗਾਤਾਰ ਵੱਧਦੇ ਹੀ ਜਾ ਰਹੇ ਹਨ। ਭਾਰਤ ਤੋਂ ਹਰ ਸਾਲ ਹਜਾਰਾਂ ਨੌਜਵਾਨ ਵਿਦੇਸੀ ਧਰਤੀ ਉੱਤੇ ਸੁਨਿਹਰੇ ਭਵਿਖ ਲਈ ਰੋਜ਼ਗਾਰ ਖਾਤਰ ਜਾਂਦੇ ਹਨ। ਜਿਥੇ ਉਹਨਾਂ ਨੂੰ ਆਪਣੀ ਰੋਜ਼ੀ ਰੋਟੀ ਲਈ ਅਤੇ ਸਦੀਵੀ ਟਿਕਾਣੇ ਲਈ ਜੂਝਣਾ ਪੈਂਦਾ ਹੈ ਪਰ ਇਸ ਦੇ ਨਾਲ

Read More
Punjab

ਪਤੀ ਨੇ ਦੋਸਤਾਂ ਨਾਲ ਮਿਲ ਕੇ ਆਪਣੀ ਪਤਨੀ ਨਾਲ ਕੀਤੀ ਇਹ ਗੰਦੀ ਹਰਕਤ , 6 ਖ਼ਿਲਾਫ਼ FIR ਦਰਜ

20 ਸਾਲਾ ਵਿਆਹੁਤਾ ਔਰਤ ਨਾਲ ਸਮੂਹਿਕ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਹੈ। ਬਲਾਤਕਾਰ ਦਾ ਇਲਜ਼ਾਮ ਕਿਸੇ ਹੋਰ ਉੱਤੇ ਨਹੀਂ ਬਲਕਿ ਪੀੜਤਾ ਦੇ ਪਤੀ ਦੇ ਉੱਤੇ ਲੱਗੇ ਹਨ।

Read More
Punjab

ਭਾਈ ਅੰਮ੍ਰਿਤਪਾਲ ਸਿੰਘ ਨੇ ਰਾਮ ਰਹੀਮ ਨੂੰ ਦੱਸਿਆ ਕਾਰਟੂਨ,ਜੋਕਰ !

ਵਾਰਿਸ ਪੰਜਾਬ ਦੇ ਮੁਖੀ ਹਨ ਭਾਈ ਅੰਮ੍ਰਿਤਪਾਲ ਸਿੰਘ

Read More
Punjab

ਧਾਮੀ ਨਾਲ ਹੋਏ ਇਸ ਕੰਮ ਤੋਂ ਮੋਰਚੇ ਨੇ ਹੱਥ ਖਿੱਚੇ ਪਿੱਛੇ

‘ਦ ਖ਼ਾਲਸ ਬਿਊਰੋ : ਮੁਹਾਲੀ ਵਿੱਚ ਲੱਗੇ ਕੌਮੀ ਇਨਸਾਫ਼ ਮੋਰਚੇ ਨੇ ਪ੍ਰੈਸ ਕਾਨਫਰੰਸ ਕਰਕੇ ਅੱਜ ਵਾਪਰੀ ਘਟਨਾ ਬਾਰੇ ਦੱਸਿਆ। ਮੋਰਚੇ ਨੇ ਸਪੱਸ਼ਟ ਕੀਤਾ ਕਿ ਧਾਮੀ ਨੇ ਇੱਥੇ ਮੋਰਚੇ ਵਿੱਚ ਆਉਣ ਲਈ ਮੋਰਚੇ ਦੇ ਕਿਸੇ ਵੀ ਪ੍ਰਬੰਧਕ, ਸੰਚਾਲਕ ਦੇ ਨਾਲ ਗੱਲ ਨਹੀਂ ਕੀਤੀ। ਗੁਰਸੇਵਕ ਸਿੰਘ ਧੂਲਕੋਟ ਨੇ ਕੱਲ੍ਹ ਸਾਨੂੰ ਫੋਨ ਉੱਤੇ ਸਿਰਫ਼ ਦੱਸਿਆ ਕਿ ਧਾਮੀ ਅੱਜ

Read More
Punjab

SGPC ਪ੍ਰਧਾਨ ‘ਤੇ ਹ ਮਲਾ ਕਰਨ ਵਾਲੇ ਫੜ੍ਹੇ ਜਾਣਗੇ !

‘ਦ ਖ਼ਾਲਸ ਬਿਊਰੋ : SGPC ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਅੱਜ ਉਨ੍ਹਾਂ ਦੀ ਗੱਡੀ ਉੱਤੇ ਹੋਏ ਹਮਲੇ ਬਾਰੇ ਬੋਲਦਿਆਂ ਕਿਹਾ ਕਿ ਸ਼੍ਰੋਮਣੀ ਕਮੇਟੀ ਜਦੋਂ ਵੀ ਬੰਦੀ ਸਿੰਘਾਂ ਦੀ ਰਿਹਾਈ ਲਈ ਕੋਈ ਪ੍ਰੋਗਰਾਮ ਉਲੀਕਦੀ ਹੈ, ਉਸਨੂੰ ਤਾਰਪੀਡੋ ਕਰਨ ਦਾ ਯਤਨ ਕੀਤਾ ਜਾਂਦਾ ਹੈ। ਅੱਜ ਦੀ ਇਹ ਘਟਨਾ ਵੀ ਉਸੇ ਤਾਰਪੀਡੋ ਦਾ ਹਿੱਸਾ ਹੈ। ਧਾਮੀ

Read More