ਨਵਾਂਸ਼ਹਿਰ : ਭਾਰੀ ਮੀਂਹ ਕਾਰਨ ਨੌਜਵਾਨ ਖੂਹ ਵਿੱਚ ਡਿੱਗਿਆ..ਪਰਿਵਾਰ ਦਾ ਬੁਝਿਆ ਚਿਰਾਗ਼
ਨਵਾਂਸ਼ਹਿਰ ਦੇ ਪਿੰਡ ਰੱਕੜਾ ਬੇਟ ਦਾ ਲਾਈਨਮੈਨ ਹਰਪ੍ਰੀਤ ਸਿੰਘ ਪੈਰ ਫਿਸਲਣ ਕਾਰਨ ਖੂਹ ਵਿੱਚ ਡਿੱਗ ਗਿਆ। ਪੁੱਤਰ ਨੂੰ ਖੂਹ ‘ਚ ਡਿੱਗਦਾ ਦੇਖ ਕੇ ਪਿਤਾ ਨੇ ਲੋਕਾਂ ਦੀ ਮਦਦ ਨਾਲ ਉਸ ਨੂੰ ਬਾਹਰ ਕੱਢਿਆ ਅਤੇ ਨਿੱਜੀ ਹਸਪਤਾਲ ਲੈ ਗਏ। ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਜਿਸ ਤੋਂ ਬਾਅਦ ਰਿਸ਼ਤੇਦਾਰਾਂ ਨੇ ਜੱਦੀ ਪਿੰਡ ਵਿੱਚ ਲਾਈਨਮੈਨ
