ਭਾਜਪਾ ਆਗੂ ਨੇ ਮੰਗੀ ਮਾਫ਼ੀ, SGPC ਨੂੰ ਭੇਜਿਆ ਮੁਆਫ਼ੀ ਪੱਤਰ, ਵੀਡੀਓ ਜਾਰੀ ਕਰ ਕੇ ਇਹ ਕਿਹਾ…
ਰਾਜਸਥਾਨ : ਭਾਜਪਾ ਨੇਤਾ ਸੰਦੀਪ ਦਾਇਮਾ ਨੇ ਗੁਰਦੁਆਰੇ ਸਬੰਧੀ ਕੀਤੀ ਵਿਵਾਦਿਤ ਟਿੱਪਣੀ ਨੂੰ ਲੈ ਕੇ ਵਿਰੋਧ ਸ਼ੁਰੂ ਹੋਣ ਤੋਂ ਬਾਅਦ ਉਨ੍ਹਾਂ ਨੇ ਮੁਆਫ਼ੀ ਮੰਗੀ ਹੈ। ਸੰਦੀਪ ਦਿਆਮਾ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਣ ਤੋਂ ਬਾਅਦ ਵਿਰੋਧ ਨੂੰ ਦੇਖਦੇ ਹੋਏ ਉਨ੍ਹਾਂ ਨੇ ਵੀਡੀਓ ਸੰਦੇਸ਼ ਜਾਰੀ ਕਰਕੇ ਮੁਆਫ਼ੀ ਮੰਗੀ ਹੈ। ਉਸ ਨੇ ਆਪਣੀ ਮੁਆਫ਼ੀ ਦੀ ਵੀਡੀਓ
