ਜਲੰਧਰ ਜਾ ਕੇ ਸਰਕਾਰ ਵਿਰੁੱਧ ਕਰਾਂਗਾ ਪ੍ਰਚਾਰ : ਬਲਕੌਰ ਸਿੰਘ
ਮਰਹੂਮ ਪੰਜਾਬੀ ਨੌਜਵਾਨ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਨੇ ਅੱਜ ਆਪਣੇ ਘਰ ਆਏ ਲੋਕਾਂ ਨੂੰ ਸੰਬੋਧਨ ਕਰਦਿਆਂ ਪੰਜਾਬ ਦੇ ਸ਼ਹੀਦ ਹੋਏ ਚਾਰ ਜਵਾਨਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ। ਆਪਣੇ ਪੁੱਤ ਨੂੰ ਯਾਦ ਕਰਦਿਆਂ ਮਾਤਾ ਨੇ ਕਿਹਾ ਕਿ ਮੂਸੇਵਾਲਾ ਸਾਰਿਆਂ ਦਾ ਪੁੱਤ ਸੀ। ਜੇ ਸਾਨੂੰ ਇਨਸਾਫ਼ ਦੀ ਮਾੜੀ ਜਿਹੀ ਵੀ ਉਮੀਦ ਹੁੰਦੀ ਤਾਂ