Category: Punjab

ਮੋਹਾਲੀ ‘ਚ ਪੰਜਵਾਂ ਕੇਸ ਆਇਆ ਸਾਹਮਣੇ

ਚੰਡੀਗੜ੍ਹ- (ਹਿਨਾ) ਕੋਰੋਨਾਵਾਇਰਸ ਦੇ ਕਾਰਨ ਦੇਸ਼ ਭਰ ‘ਚ ਲਾਕਡਾਊਨ ਜਿਹੀ ਸਥਿਤੀ ਬਣੀ ਹੋਈ ਤਾਂ ਕਿ ਇਸ ਵੱਧਦੀ ਹੋਈ ਮਹਾਂਮਾਰੀ ਨੂੰ ਰੋਕਿਆ ਜਾ ਸਕੇ। ਮੋਹਾਲੀ ’ਚ ਕੋਰੋਨਾ ਵਾਇਰਸ ਦਾ ਇੱਕ ਹੋਰ…

‘ਮੈਂ ਸਮਾਜ ਦਾ ਦੁਸ਼ਮਣ ਹਾਂ, ਘਰ ਵਿੱਚ ਨਹੀਂ ਰਹਾਂਗਾ’ ਇਹ ਖ਼ਬਰ ਹਰ ਪੰਜਾਬੀ ਨੂੰ ਸ਼ਰਮਸਾਰ ਕਰਨ ਵਾਲੀ ਹੈ

ਚੰਡੀਗੜ੍ਹ- (ਪੁਨੀਤ ਕੌਰ) ਕੋਰੋਨਾਵਾਇਰਸ ਤੋਂ ਲੋਕਾਂ ਨੂੰ ਬਚਾਉਣ ਲਈ ਭਾਰਤ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਨਤਾ ਕਰਫਿਊ ਦਾ ਸੱਦਾ ਦਿੱਤਾ ਸੀ ਜਿਸ ਨੂੰ ਕਾਫੀ ਲੋਕਾਂ ਦਾ ਵਧੀਆ ਹੁੰਗਾਰਾ ਵੀ…

ਕੀ ਤੁਸੀਂ SGPC ਪ੍ਰਧਾਨ ਦਾ ਕੋਰੋਨਾਵਾਇਰਸ ਬਾਰੇ ਐਲਾਨ ਸੁਣਨਾ ਚਾਹੋਗੇ ?

ਚੰਡੀਗੜ੍ਹ-  ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੋਰੋਨਾਵਾਇਰਸ ਦੇ ਮੱਦੇਨਜ਼ਰ ਲੋੜ ਪੈਣ ’ਤੇ ਪੀੜਤਾਂ ਨੂੰ ਵੱਖਰਾ ਰੱਖਣ ਲਈ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਦੀ ਸਹਾਇਤਾ ਕਰਨ ਦਾ ਐਲਾਨ ਕੀਤਾ ਗਿਆ ਹੈ। ਇਸ…

‘ਦ ਖ਼ਾਲਸ ਟੀਵੀ ਦੀ ਖ਼ਬਰ ਦਾ ਅਸਰ,ਪੰਜਾਬ ਦੇ ਮੰਤਰੀਆਂ ਨੇ ਤਨਖਾਹਾਂ ਕੀਤੀਆਂ ਦਾਨ

ਚੰਡੀਗੜ੍ਹ- ‘ਦ ਖ਼ਾਲਸ ਟੀਵੀ ਵੱਲੋਂ ਚਲਾਈ ਗਈ ਖ਼ਬਰ ਦਾ ਪੰਜਾਬ ਦੇ ਮੰਤਰੀਆਂ ‘ਤੇ ਵੱਡਾ ਅਸਰ ਹੋਇਆ ਹੈ। ‘ਦ ਖ਼ਾਲਸ ਟੀਵੀ ਨੇ ਡਾ.ਹਰਸ਼ਿੰਦਰ ਕੌਰ ਦੇ ਜ਼ਰੀਏ ਪੰਜਾਬ ਦੇ ਮੰਤਰੀਆਂ ਨੂੰ ਆਪਣੀਆਂ…

ਪੰਜਾਬ ਸਮੇਤ ਭਾਰਤ ਦੇ 15 ਸੂਬੇ ਲੌਕਡਾਊਨ, ਜਾਣੋ ਕਿਹੜੇ-ਕਿਹੜੇ

ਚੰਡੀਗੜ੍ਹ-  ਕੋਰੋਨਾਵਾਇਰਸ ਕਾਰਨ ਭਾਰਤ ਵਿੱਚ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਹੁਣ ਤੱਕ 7 ਹੋ ਗਈ ਹੈ ਤੇ ਕੋਰੋਨਾਵਾਇਰਸ ਦੀ ਲਾਗ ਤੋਂ ਇਸ ਵੇਲੇ 429 ਵਿਅਕਤੀ ਪੀੜਤ ਹਨ। ਹਾਲਾਤਾਂ ਦੀ ਗੰਭੀਰਤਾ…

ਪੰੰਜਾਬ ‘ਚ ਲੱਗਿਆ ਕਰਫਿਊ,ਹੁਕਮਾਂ ਦੀ ਕੀਤੀ ਜਾਵੇ ਪਾਲਣਾ-ਕੈਪਟਨ

ਚੰਡੀਗੜ੍ਹ- ਕੋਰੋਨਾਵਾਇਰਸ ਦੇ ਚੱਲਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਵਿੱਚ ਕਰਫਿਊ ਲਗਾ ਦਿੱਤਾ ਹੈ। ਸੂਬੇ ਵਿੱਚ ਮੁਕੰਮਲ ਕਰਫਿਊ ਲਾਉਣ ਦੇ ਆਦੇਸ਼ ਦਿੱਤੇ ਗਏ ਹਨ। ਉਨ੍ਹਾਂ ਨੇ ਕਿਹਾ ਕਿ ਹੁਕਮਾਂ ਦੀ…

ਵਿਦੇਸ਼ੀ ਮੀਡੀਆ ‘ਚ ਵੀ ਜਨਤਕ ਕਰਫਿਊ ਦਾ ਜ਼ਿਕਰ

ਚੰਡੀਗੜ੍ਹ-  ਪ੍ਰਧਾਨ ਮੰਤਰੀ ਦੀ ਅਪੀਲ ‘ਤੇ ਜਨਤਾ ਕਰਫਿਊ ਦਾ ਅਸਰ ਦੇਸ਼ ਭਰ ਵਿਚ ਦੇਖਣ ਨੂੰ ਮਿਲਿਆ। ਲੋਕਾਂ ਨੇ ਜਨਤਾ ਕਰਫਿਊ ਵਿਚ ਹਿੱਸਾ ਲਿਆ ਅਤੇ ਇਸ ਕਰਫਿਊ ਨੂੰ ਸਫਲ ਬਣਾਇਆ ਹੈ।…

ਜਨਤਾ ਕਰਫਿਊ ਮੌਕੇ ਪੰਜਾਬ ਦਾ ਕੀ ਹਾਲ ਰਿਹਾ ?

ਕੋਰੋਨਾਵਾਇਰਸ ਦੀ ਮਹਾਂਮਾਰੀ ਨੇ ਪੂਰੀ ਦੁਨੀਆ ਨੂੰ ਡਰਾ ਕੇ ਰੱਖਿਆ ਹੋਇਆ ਹੈ। ਹਰ ਕੋਈ ਆਪਣੇ-ਆਪ ਨੂੰ ਇਸ ਵਾਇਰਸ ਤੋਂ ਬਚਾਉਣ ਲਈ ਕੋਈ ਨਾ ਕੋਈ ਉਪਾਅ ਕਰ ਰਿਹਾ ਹੈ। ਇਸਦੇ ਚੱਲਦਿਆਂ…

ਪੰਜਾਬ ‘ਚ ਕੋਰੋਨਾਵਾਇਰਸ ਫੈਲਣ ਦੇ ਅੰਕੜਿਆਂ ਬਾਰੇ ਤਾਜ਼ਾ ਜਾਣਕਾਰੀ, ਜਾਣੋ ਕਿੰਨੇ ਲਪੇਟ ‘ਚ ਆਏ

ਪੰਜਾਬ ਵਿੱਚ ਕੋਰੋਨਾਵਾਇਰਸ ਦੀ ਮੌਜੂਦਾ ਸਥਿਤੀ ਨੂੰ ਲੈ ਕੇ ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਸੂਚੀ ਜਾਰੀ ਕੀਤੀ ਗਈ ਹੈ ਜਿਸ ਮੁਤਾਬਕ 22 ਮਾਰਚ ਤੱਕ ਪੰਜਾਬ ਵਿੱਚ 21…

ਪੰਜਾਬ ਦੇ ਇਨ੍ਹਾਂ ਤਿੰਨ ਜ਼ਿਲ੍ਹਿਆਂ ‘ਚ ਹਾਲਾਤ ਖ਼ਰਾਬ,ਕੇਂਦਰ ਨੇ ਕੀਤੇ ਲਾਕਡਾਊਨ

ਚੰਡੀਗੜ੍ਹ- (ਪੁਨੀਤ ਕੌਰ) ਭਾਰਤ ਵਿੱਚ ਕੋਵਿਡ -19 ਮਾਮਲਿਆਂ ਵਿੱਚ ਵਾਧਾ ਦਰਜ ਹੋਣ ਅਤੇ ਦੋ ਹੋਰ ਮੌਤਾਂ ਦੀ ਰਿਪੋਰਟ ਆਉਣ ‘ਤੇ ਕੇਂਦਰ ਅਤੇ ਰਾਜ ਸਰਕਾਰ ਨੇ ਦੇਸ਼ ਭਰ ਦੇ 75 ਜ਼ਿਲ੍ਹਿਆਂ…