ਚਾਰ ਵਿਅਕਤੀ ਗ੍ਰਿਫਤਾਰ, ਕਾਂਸਟੇਬਲ ਕੋਲੋਂ ਲੁੱਟੀ ਗਈ ਬਲੇਨੋ ਕਾਰ ਵੀ ਬਰਾਮਦ
ਅੰਮ੍ਰਿਤਸਰ : 21 ਮਈ ਦੀ ਰਾਤ ਵੇਰਕਾ ਬਾਈਪਾਸ ਸਥਿਤ ਹੋਟਲ ਗ੍ਰੀਨ ਵੁੱਡ ਨੇੜੇ ਦੋਸਤਾਂ ‘ਤੇ ਗੋਲੀਬਾਰੀ ਕਰਨ ਦੇ ਮਾਮਲੇ ਵਿੱਚ ਆਖ਼ਰਕਾਰ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮਾਂ ਦੇ ਕਬਜ਼ੇ ’ਚੋਂ ਵਾਰਦਾਤ ’ਚ ਵਰਤੀ ਗਈ ਬਲੇਨੋ ਕਾਰ ਬਰਾਮਦ ਕਰ ਲਈ ਗਈ ਹੈ। ਪੁਲਿਸ ਨੇ ਇਨ੍ਹਾਂ ਦੇ ਕਬਜ਼ੇ ਵਿੱਚੋਂ ਤਿੰਨ ਮੋਬਾਈਲ ਅਤੇ ਦਾਤਰ ਵੀ ਬਰਾਮਦ