ਪੰਜਾਬ ‘ਚ ਵਧੀ ਧੁੰਦ, ਹਾਈਵੇ ‘ਤੇ ਵਿਜ਼ੀਬਿਲਟੀ ਘਟੀ, ਫ਼ਰੀਦਕੋਟ- ਫ਼ਿਰੋਜ਼ਪੁਰ ਰਿਹਾ ਸਭ ਤੋਂ ਠੰਢਾ …
ਚੰਡੀਗੜ੍ਹ : ਹੁਣ ਪੰਜਾਬ ਵਿੱਚ ਠੰਡ ਵਧਣ ਲੱਗੀ ਹੈ। ਸ਼ਨੀਵਾਰ ਰਾਤ ਫਰੀਦਕੋਟ ਅਤੇ ਫ਼ਿਰੋਜ਼ਪੁਰ ਜ਼ਿਲ੍ਹੇ ਪੂਰੇ ਸੂਬੇ ਵਿੱਚ ਸਭ ਤੋਂ ਠੰਢੇ ਰਹੇ। ਦੋਵਾਂ ਜ਼ਿਲ੍ਹਿਆਂ ਵਿੱਚ ਘੱਟੋ-ਘੱਟ ਤਾਪਮਾਨ 5.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਜਲੰਧਰ ‘ਚ ਰਾਤ ਨੂੰ ਤਾਪਮਾਨ 7.8 ਡਿਗਰੀ ਰਿਹਾ। ਇਸ ਦੌਰਾਨ ਹੋਰਨਾਂ ਜ਼ਿਲ੍ਹਿਆਂ ਵਿੱਚ ਵੀ ਕੜਾਕੇ ਦੀ ਠੰਢ ਪਈ। ਆਉਣ ਵਾਲੇ ਕੁਝ ਦਿਨਾਂ
