ਫਾਜ਼ਿਲਕਾ ‘ਚ ਲਾੜੇ ਸਮੇਤ ਬਰਾਤੀਆਂ ਦੀ ਛਿੱਤਰ-ਪਰੇਡ, ਤੀਸਰਾ ਵਿਆਹ ਕਰਵਾ ਰਿਹਾ ਸੀ ਲਾੜਾ…
ਫਾਜ਼ਿਲਕਾ ਦੇ ਵਿਧਾਨ ਸਭਾ ਹਲਕਾ ਜਲਾਲਾਬਾਦ ਦੇ ਪਿੰਡ ਟਾਹਲੀਵਾਲਾ ‘ਚ ਚੱਲ ਰਹੇ ਵਿਆਹ ਨੂੰ ਲੈ ਕੇ ਉਸ ਸਮੇਂ ਹੰਗਾਮਾ ਹੋ ਗਿਆ, ਜਦੋਂ ਇਕ ਔਰਤ ਆਪਣੇ ਭਰਾਵਾਂ ਨਾਲ ਪਹੁੰਚੀ ਅਤੇ ਲਾੜੇ ਅਤੇ ਹੋਰ ਲੋਕਾਂ ਦੀ ਕੁੱਟਮਾਰ ਕਰ ਦਿੱਤੀ। ਇਸ ਦੌਰਾਨ ਲਾੜਾ ਮੌਕੇ ਤੋਂ ਫਰਾਰ ਹੋ ਗਿਆ। ਜਿਸ ਤੋਂ ਬਾਅਦ ਵਿਆਹ ‘ਚ ਆਏ ਲੋਕਾਂ ਦੀ ਕੁੱਟਮਾਰ ਸ਼ੁਰੂ