ਰਾਜਪਾਲ ਨੇ ਪਹਿਲੀ ਵਾਰ ਮਾਨ ਸਰਕਾਰ ਦੇ ਫੈਸਲੇ ਦੀ ਕੀਤੀ ਤਾਰੀਫ਼ !
ਬਿਉਰੋ ਰਿਪੋਟ : ਮੁੱਖ ਮੰਤਰੀ ਭਗਵੰਤ ਮਾਨ ਅਤੇ ਰਾਜਪਾਲ ਦੇ ਵਿਚਾਲੇ ਅਧਿਕਾਰੀਆਂ ਦੀ ਜੰਗ ‘ਤੇ ਸੁਪਰੀਮ ਕੋਰਟ ਦੇ ਸੁਪਰੀਮ ਫੈਸਲੇ ਤੋਂ ਬਾਅਦ ਦੋਵੇ ਠੰਡੇ ਨਜ਼ਰ ਆ ਰਹੇ ਹਨ। ਰਾਜਪਾਲ ਨੇ ਲੰਮੇ ਵਕਤ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਦੇ ਫੈਸਲੇ ਦੀ ਸ਼ਲਾਘਾ ਕੀਤੀ ਹੈ । ਰਾਜਪਾਲ ਨੇ ਮੁੱਖ ਮੰਤਰੀ ਦੇ ਬਿੱਲਾਂ ਨੂੰ ਪਾਸ ਕਰਨ ਵਾਲੀ ਚਿੱਠੀ
